ਮੈਲੋਡੀ ਬੀਟਸ ਸਟੂਡੀਓ ਜੰਡਿਆਲਾ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਬੜੀ ਸ਼ਰਦਾ ਨਾਲ ਮਨਾਇਆ ਗਿਆ 

  ਜੰਡਿਆਲਾ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਇਸ ਮੌਕੇ ਤੇ ਨੌਜਵਾਨਾਂ ਵਲੋਂ ਉਹਨਾਂ ਦੀ ਸੋਚ ਨੂੰ ਘਰ ਘਰ ਵਿਚ ਪਹੁਚਾਉਣ ਲਈ ਪ੍ਰਣ ਕੀਤਾ ਗਿਆ ਉਹਨਾਂ ਦੇ ਓਚ ਵਿਚਾਰ ਜੀਵਨ ਵਿਚ ਧਾਰਨ ਕਰਨ ਨਾਲ ਆਤਮ ਵਿਸ਼ਵਾਸ ਵੱਧਦਾ ਹੈ ਆਓ ਸਾਰੇ ਰਲ੍ਹ ਮਿਲ ਕੇ ਓਹਨਾਂ ਦੀ ਸੋਚ ਤੇ ਅਮਲ ਕਰੀਏ ।
ਇਹ ਵਿਚਾਰ ਵਿਦੇਸ਼ ਵਿਚ ਰਹਿੰਦੇ ਰਾਜਬੀਰ ਗੰਗੜ ਤੇ ਮਨੀ ਚੌਹਾਨ ਵਲੋਂ ਵਿਦੇਸ਼ ਤੋਂ ਨੌਜਵਾਨਾਂ ਲਈ ਵਿਸ਼ੇਸ਼ ਸੁਨੇਹਾ ਭੇਜਿਆ ਗਿਆ । ਮੌਕੇ ਤੇ ਹਰਭੁਪਿੰਦਰ ਜੀਤ ਸਿੰਘ ਸਮਰਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਕੈਂਟ ਅਤੇ ਸਮੂਹ ਨੌਜਵਾਨਾਂ ਵਲੋਂ ਏਕਤਾ ਤੇ ਪਿਆਰ ਦਾ ਸੰਦੇਸ਼ ਦਿੱਤਾ ਗਿਆ
Previous articleਤੋਤਾ ਅਤੇ ਗਾਲੜ੍ਹ
Next articleਮਿਸ਼ਨ ਅੰਬੇਦਕਰ ਗਰੁੱਪ ਬੂਲਪੁਰ ਦੁਆਰਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ