
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਫ਼ਰਾਸ ਦੀ ਧਰਤੀ ਉਪਰ ਬਾਬਾ ਸਾਹਿਬ ਜੀ DR BR ਅੰਬੇਡਕਰ ਜੀ ਦੇ ਮਿਸ਼ਨ ਨੂੰ ਦੇਸ਼ ਵਿਦੇਸ਼ ਦੀ ਦੁਨੀਆ ਵਿੱਚ ਹਰ ਘਰ ਘਰ ਪਹੁੰਚਾਉਣ ਲਈ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ (ਪੈਰਿਸ) ਵਲੋਂ ਤੀਜੀ Dr Ambedkar international conference paris 2025 ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਤੋ ਬਸਪਾ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਕਰੀਮਪੁਰੀ ਤੇ ਨਵਾ ਸ਼ਹਿਰ ਤੋ MLA ਨਛੱਤਰ ਪਾਲ ਜੀ ਉਚੇਚੇ ਤੋਰ ਤੇ ਪਹੁੰਚ ਰਹੇ ਹਨ, ਇਹ ਪ੍ਰੋਗਰਾਮ 2 ਦਿਨ 28 ਜੂਨ ਤੇ 29 ਜੂਨ ਨੂੰ ਚਲੇਗਾ,ਮਿਸ਼ਨਰੀ ਕਲਾਕਾਰ ਕਮਲ ਤਲ੍ਹਣ ਜੀ ਵੀ ਆਪਣੇ ਮਿਸ਼ਨਰੀ ਗੀਤਾ ਨਾਲ ਬਾਬਾ ਸਾਹਿਬ ਦੇ ਗੁਣਗਾਨ ਕਰਨਗੇ, ਕ੍ਰਿਪਾ ਕਰਕੇ ਯੂਰਪ ਤੋ ਜਿਆਦਾ ਤੋ ਜਿਆਦਾ ਸਾਥੀ ਪਹੁੰਚੋ ਤੇ ਪੰਜਾਬ ਤੋ ਆਏ ਹੋਏ ਲੀਡਰ ਸਹਿਬਾਨ ਦੇ ਮਿਸ਼ਨ ਪ੍ਰਤੀ ਵਿਚਾਰ ਜ਼ਰੂਰ ਸੁਣੋ,, ਧੰਨਵਾਦੀ ਹੋਵਾਗੇ, ਕ੍ਰਿਪਾ ਕਰਕੇ ਹਾਜ਼ਰੀ ਜ਼ਰੂਰ ਲਗਵਾਓ, ਕ੍ਰਿਪਾ ਕਰਕੇ ਪੋਸਟਰ ਨੂੰ ਜਿਆਦਾ ਤੋ ਜਿਆਦਾ ਸ਼ੇਅਰ ਕਰੋ ਤਾ ਜੋ ਹਰ ਇੱਕ ਮਿਸ਼ਨਰੀ ਸਾਥੀ ਤੱਕ ਪਹੁੰਚ ਸਕੇ,,
ਜੈ ਭੀਮ ਜੀ
ਜੈ ਸਾਹਿਬ ਕਾਸ਼ੀ ਰਾਮ ਜੀ



