ਬੀ.ਐਸ.ਪੀ. ਹਲਕਾ ਦਸੂਹਾ ਦੀ ਪਹਿਲੀ ਸਮੀਖਿਆ ਮੀਟਿੰਗ ਹੋਈ

(ਸਮਾਜ ਵੀਕਲੀ)- ਕੱਲ੍ਹ 29 ਅਕਤੂਬਰ 2021 ਸਵੇਰੇ 11 ਵਜੇ ਪਹਿਲੀ ਸਮੀਖਿਆ ਮੀਟਿੰਗ ਹਲਕਾ ਦਸੂਹਾ ਦੀ ਹੋਈ। ਨੇਤਾਵਾਂ ਨੂੰ ਸੈਕਟਰਾਂ ਦੀ ਵੰਡ ਕਰ ਦਿੱਤੀ ਗਈ ਅਤੇ 6 ਨਵੰਬਰ ਨੂੰ ਦੁਪਹਿਰ 2 ਵਜੇ ਸਾਰੇ ਨੇਤਾਵਾਂ ਨੂੰ ਫਿਰ ਇਕੱਠੇ ਹੋਣ ਲਈ ਉਸੇ ਹੀ ਜਗ੍ਹਾ ਤੇ ਸੱਦ ਲਿਆ ਗਿਆ। ਸਰਵਸ਼੍ਰੀ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ, ਠੇਕੇਦਾਰ ਸੁਸ਼ੀਲ ਕੁਮਾਰ “ਪਿੰਕੀ” ਉਮੀਦਵਾਰ, ਗੋਬਿੰਦ ਸਿੰਘ ਕਾਨੂੰਗੋ, ਦਲਵਿੰਦਰ ਬੋਦਲ, ਡਾ. ਪੁੰਨੂ ਲਾਲ, ਐਡ. ਲਖਵੀਰ ਸਿੰਘ, ਅਮਨਦੀਪ ਹੈਪੀ, ਅਸ਼ੋਕ ਕਰਟੌਲੀ, ਵਿੱਕੀ ਜਲੋਟਾ, ਡਾ.ਸਤਪਾਲ ਬੇਰਛਾ ਸਮੇਤ ਸਾਰੇ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ।

Previous articleਬੀ.ਐਸ.ਪੀ.ਲੀਗਲ ਸੈਲ, ਪੰਜਾਬ, ਦੇ ਗਠਨ ਬਾਰੇ ਜਿਲਾ ਕਚਿਹਰੀਆਂ, ਜਲੰਧਰ ਵਿੱਚ ਵਕੀਲਾਂ ਦਾ ਵਿਸ਼ੇਸ ਸੰਮੇਲਨ ਹੋਇਆ
Next articleਰਾਣਾ ਰਾਜਬੰਸ ਕੌਰ ਵੱਲੋਂ ਜਾਮਾ ਮਸਜਿਦ ਵਿਖੇ ਇੰਟਰਲਾਕ ਟਾਇਲ ਅਤੇ ਪਾਰਕਿੰਗ ਰਿਪੇਅਰ ਦੇ ਕੰਮ ਦਾ ਉਦਘਾਟਨ