HOME ਸਰਕਾਰੀ ਜਬਰ ਦੇ ਵਿਰੁੱਧ 15 ਅਗਸਤ ਨੂੰ ਪਟਿਆਲਾ ਚ ਜਿਲਾ ਪੱਧਰੀ ਸੰਘਰਸ਼...

ਸਰਕਾਰੀ ਜਬਰ ਦੇ ਵਿਰੁੱਧ 15 ਅਗਸਤ ਨੂੰ ਪਟਿਆਲਾ ਚ ਜਿਲਾ ਪੱਧਰੀ ਸੰਘਰਸ਼ ਦਾ ਐਲਾਨ-ਅਵਤਾਰ ਸਿੰਘ ਕਰੀਮਪੁਰੀ

ਅਵਤਾਰ ਸਿੰਘ ਕਰੀਮਪੁਰੀ

 ਪਟਿਆਲਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )  ਅੱਜ ਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿੱਚ ਦਲਤਾਂ ਤੇ ਹੋ ਰਹੇ ਜਬਰ ਬਾਰੇ ਪਟਿਆਲਾ ਜਿਲੇ ਦੀ ਲੀਡਰਸ਼ਿਪ ਅਤੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅਤੇ ਬਠੋਈ ਦੀ ਸੰਗਤ ਨਾਲ ਪੰਜਾਬ ਬਸਪਾ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਾਰਟੀ ਵੱਲੋਂ 15 ਅਗਸਤ ਨੂੰ ਪਟਿਆਲਾ ਵਿਖੇ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਜ਼ਿਲਾ ਪੱਧਰ ਤੇ ਇਹ ਕਹੀ ਆਜ਼ਾਦੀ? ਪ੍ਰੋਗਰਾਮ ਦਾ ਕੀਤਾ ਐਲਾਨ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਪਰਜਾਪਤੀ ਅਜੀਤ ਸਿੰਘ ਭੈਣੀ ਜੀ ਨੇ 15 ਅਗਸਤ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਇਹਨਾਂ ਤੋਂ ਇਲਾਵਾ ਸਟੇਟ ਦੇ ਉਪ ਪ੍ਰਧਾਨ ਬਲਦੇਵ ਸਿੰਘ ਮਹਿਰਾ ਜੀ ਅਤੇ ਸਟੇਟ ਜਨਰਲ ਸੈਕਟਰੀ ਯੋਗਾ ਸਿੰਘ ਪਨੋਉਂਦੀਆਂ ਜੀ ਅਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਲਾਈਵੁੱਡ ਫੈਕਟਰੀ ‘ਤੇ ਛਾਪੇਮਾਰੀ ਖੇਤੀਬਾੜੀ ਨੀਮ ਕੋਟਡ ਯੂਰੀਆ ਦੇ 4 ਬੈਗ ਬਰਾਮਦ, ਮਾਮਲਾ ਦਰਜ
Next articleਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਬਹੁਜਨ ਸਮਾਜ ਪਾਰਟੀ ਇੱਕ ਦਿਨ ਜਰੂਰ ਪੂਰਾ ਕਰੇਗੀ – ਕੁਲਥਮ