ਸਰਗਮ ਰਾਓ ਤੇ ਜਸਟ ਸੰਗੀਤ “ਬ੍ਰੋਕਨ ਹਾਰਟ” ਟਰੈਕ ਨਾਲ ਹੋਏ ਹਾਜ਼ਰ

ਜਲੰਧਰ (ਕੁਲਦੀਪ ਚੁੰਬਰ )- (ਸਮਾਜ ਵੀਕਲੀ)
ਸਿੰਗਰ ਸਰਗਮ ਰਾਓ ਜਿਥੇ ਪਹਿਲਾਂ ਵੀ ਆਪਣੇ ਗੀਤਾਂ ਰਾਹੀਂ ਸਰੋਤਿਆਂ ਦੇ ਰੂਬਰੂ ਹੋ ਚੁੱਕਾ ਹੈ ਉਥੇ ਹੁਣ ਆਪਣਾ ਨਵਾਂ ਗੀਤ “ਬਰੋਕਨ ਹਾਰਟ” ਲੈ ਕੇ ਹਾਜ਼ਰ ਹੋਇਆ ਹੈ ਜਿਸ ਵਿਚ ਫੀਚਰਿੰਗ ਗਾਇਕ “ਜਸਟ ਸੰਗੀਤ” ਨੇ ਦਿੱਤੀ ਹੈ।
ਇਸ ਗੀਤ ਦਾ ਮਿਊਜ਼ਿਕ ਏ.ਕੇ. ਐਸ ਨੇ ਦਿੱਤਾ ਅਤੇ ਲਿਰਿਕਸ ਪੀਟਰ ਸਫ਼ਰੀ ਦੇ ਹਨ। ਇਸਦਾ ਵੀਡੀਓ ਸੋਲਵਾਇਵਜ਼ ਰਿਕਾਰਡਜ਼ ਵਲੋਂ ਫਿਲਮਾਇਆ ਅਤੇ ਪੇਸ਼ ਕੀਤਾ ਗਿਆ ਹੈ ਜਿਸ ਨੂੰ ਅਸਿਸਟੈਂਟ ਡਾਇਰੈਕਟਰ ਇੰਦਰਪਾਲ ਸਿੰਘ ਨੇ ਡਾਇਰੈਕਟ ਕੀਤਾ ਹੈ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਨੂੰ ਤੇਰੇ (ਹਾਕਮਾ) ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ
Next articleਅਸਲ ਦੋਸ਼ੀ ਕੌਣ????