HOME ਚੜ੍ਹਦੀਕਲਾ

ਚੜ੍ਹਦੀਕਲਾ

2

(ਸਮਾਜ ਵੀਕਲੀ)

ਸ਼ਾਨਦਾਰ ਜਿੰਦਗੀ ਜੇ ਜੀਓਣੀ
ਚੜ੍ਹਦੀਕਲਾ ਚ ਰਹਿਣਾ ਸਿਖੋ

ਜਿੰਦਾ ਦਿਲ ਕਦੀ ਨਾ ਢਹਿੰਦਾ
ਦੁੱਖ ਨੂੰ ਹੱਸ ਕੇ ਸਹਿਣਾ ਸਿਖੋ

ਚੋਰ ਹੈ ਚਾਰ ਦਿੱਨਾ ਦਾ ਰਾਜਾ
ਵੱਲ ਇਮਾਨ ਦੇ ਬਹਿਣਾ ਸਿਖੋ

ਪਰਬਤ ਵਰਗਾ ਹੌਂਸਲਾ ਰੱਖ ਕੇ
ਤੂਫਾਨਾ ਦੇ ਨਾਲ਼ ਖਹਿਣਾ ਸਿਖੋ

ਸੱਚ ਬੋਲੋ ਜੀ ਛਾਤੀ ਠੋਕ ਕੇ
ਝੂਠ ਨੂੰ ਝੂਠ ਵੀ ਕਹਿਣਾ ਸਿਖੋ

ਬਿੰਦਰ ਸਾਹਿਤ ਇਟਲੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article।। ਮੇਰੀ ਮੁਹੱਬਤ ।।
Next articleਏਹੁ ਹਮਾਰਾ ਜੀਵਣਾ ਹੈ -300