ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਦਰਬਾਰ ਸਤੀ ਮਾਤਾ ਗੋਤਰ ਸੀਂਹਮਾਰ ਦਾ 40ਵਾਂ ਸਲਾਨਾ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ੀਹਮਾਰ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਦੇ ਨਾਲ ਪਿੰਡ ਬੇਗਮਪੁਰ ਨਜ਼ਦੀਕ ਸੜੋਆ ਵਿਖੇ ਕਰਵਾਇਆ | ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾ ਨੇ ਦਰਬਾਰ ਤੇ ਪਹੁੰਚ ਕੇ ਮੱਥਾ ਟੇਕਿਆ ਤੇ ਸਤੀਆ ਦਾ ਅਸ਼ੀਰਵਾਦ ਲਿਆ | ਇਸ ਮੌਕੇ ਮਿਸ ਜੈਸਮੀਨ ਵਲੋਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਤੇ ਸੰਗਤਾ ਦੇ ਲਈ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਦਵਿੰਦਰ ਸ਼ੀਹਮਾਰ-, ਪ੍ਰਧਾਨ ਮਲਕੀਤ ਰਾਮ ਸ਼ਾਹਮਾਰ ਹੈਪੋਵਾਲ, ਉਪ ਪ੍ਰਧਾਨ ਲਾਡੀ ਸ਼ੀਹਮਾਰ ਗੜਸ਼ੰਕਰ, ਜਨਰਲ ਸੈਕਟਰੀ ਪਿ੍ੰ ਉਕਾਰ ਸਿੰਘ ਸ਼ੀਹਮਾਰ -ਤੇ ਹੋਰ ਪਤਵੰਤੇ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



