ਨਕੋਦਰ ਪ੍ਰੈਸ ਕਲੱਬ ਦੀ ਅਹਿਮ ਮੀਟਿੰਗ ਹੋਈ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਨਕੋਦਰ ਪ੍ਰੈਸ ਕਲੱਬ (ਰਜਿ.) ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਪੁਰੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੀਟਿੰਗ ਚ ਨਵੇਂ ਮੈਂਬਰਾਂ ਦੀ ਮੈਂਬਰਸ਼ਿਪ ਬਾਰੇ, ਕਲੱਬ ਵੱਲੋਂ ਸਮਾਜ ਦੇ ਭਲੇ ਲਈ ਕੋਈ ਨਾ ਕੋਈ ਐਕਟੀਵਿਟੀ ਕਰਨ ਸਬੰਧੀ ਕਈ ਹੋਰ ਵੀ ਮਤੇ ਰੱਖੇ ਗਏ।

ਇਸ ਮੀਟਿੰਗ ਚ ਚੇਅਰਮੈਨ ਗੁਰਪਾਲ ਸਿੰਘ ਪਾਲੀ, ਪੁਨੀਤ ਅਰੋੜਾ ਸੀਨੀਅਰ ਵਾਈਸ ਪ੍ਰਧਾਨ, ਸੁਸ਼ੀਲ ਢੀਂਗਰਾ, ਜਸਵਿੰਦਰ ਚੁੰਬਰ ਜਨਰਲ ਸੈਕਟਰੀ, ਰੈਹਬਰ ਭਾਟੀਆ, ਝਲਮਣ, ਨਿਰਮਲ ਕੁਮਾਰ ਬਿੱਟੂ, ਸੰਜੀਵ ਕੁਮਾਰ ਪੁਰੀ, ਪੰਕਜ ਬਜਾਜ, ਸਾਜਨ ਆਦਿ ਪੱਤਰਕਾਰ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ‘ਚ ਸਾਈਕਲ ‘ਤੇ ਸਵਾਰ ਹੋ ਕੇ ਜਾਗਰੂਕ ਮੁਹਿੰਮ ਚਲਾਉਣ ਵਾਲਾ ਅਰਸ ਉਮਰੀਆਣਾ APP ‘ਚ ਸ਼ਾਮਲ
Next articleਸਿੱਖਿਆ ਖੇਤਰ *ਤੇ ਗ੍ਰਹਿਣ ਲਾ ਰਿਹਾ ਕਰੋਨਾ ਵਾਇਰਸ