ਪਿੰਡ ਵਲਣੀ ਵਿਖੇ   ਸਲਾਨਾ ਧਾਰਮਿਕ ਸਮਾਗਮ ਕਰਵਾਇਆ

ਕਪੂਰਥਲਾ  (ਕੌੜਾ )- ਪਿੰਡ ਵਲਣੀ ਦੇ ਗੁਰੂ ਘਰ ਵਿੱਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ’ ਸੰਗਤਾਂ ਨੇ ਹਾਜ਼ਰੀ ਭਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਭੋਗ ਉਪਰੰਤ
 ਭਾਈ ਦਿਲਬਾਗ ਸਿੰਘ ਬੇਰ ਸਾਹਿਬ ਵਾਲੇ ਨੇ ਗੁਰੂ ਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ । ਇਸ ਮੌਕੇ  ਸੁਖਵੰਤ ਸਿੰਘ ਥਿੰਦ ਵਲਣੀ, ਗਿਆਨ ਸਿੰਘ ਵਲਣੀ,ਗੁਰਦੁਆਰਾ ਸਿੰਘ ਸਭਾ ਦੇ ਪ੍ਧਾਨ ਅਮਰਜੀਤ ਸਿੰਘ ਵਲਣੀ,  ਸੂਰਤ ਸਿੰਘ ਵਲਣੀ, ਮਾਸਟਰ ਬਖਸ਼ੀ ਸਿੰਘ,ਸੈਕਟਰੀ ਕੁਲਵੀਰ ਸਿੰਘ, ਕੋਚ ਅਮਨਦੀਪ ਸਿੰਘ ਵਲਣੀ, ਯਾਦਵਿੰਦਰ ਸਿੰਘ ਵਲਣੀ, ਲਖਬੀਰ ਸਿੰਘ ਵਲਣੀ, ਦਵਿੰਦਰ ਪਾਲ ਸਿੰਘ ਵਲਣੀ, ਬਿਕਰਮ ਸਿੰਘ ਵਲਣੀ, ਗੁਰਮੇਜ ਸਿੰਘ ਵਲਣੀ, ਏ ਐੱਸ ਆਈ ਤਰਸੇਮ ਸਿੰਘ ਵਲਣੀ, ਸੰਤੋਖ ਸਿੰਘ ਵਲਣੀ, ਕਰਮਜੀਤ ਸਿੰਘ ਵਲਣੀ, ਕੁਲਵਿੰਦਰ ਜੀਤ ਸਿੰਘ ਵਲਣੀ, ਕੇ ਐਸ ਵਲਣੀ, ਸੁਖਦੇਵ ਸਿੰਘ ਵਲਣੀ,  ਏ ਐਸ ਆਈ ਸਰਿੰਦਰ ਸਿੰਘ ਵਲਣੀ,  ਲਖਵਿੰਦਰ ਸਿੰਘ ਵਲਣੀ,  ਗੁਰਮੇਜ ਸਿੰਘ ਵਲਣੀ,  ਸੁਖਜਿੰਦਰ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਕਪੂਰਥਲਾ ਦੇ ਨਵ ਨਿਯੁਕਤ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Next articleਭ੍ਰਿਸ਼ਟਾਚਾਰ