ਓਮੀਕਰੋਨ ਦੀ ਹੁੁਣ ਦਿੱਲੀ ’ਚ ਦਸਤਕ

ਨਵੀਂ ਦਿੱਲੀ (ਸਮਾਜ ਵੀਕਲੀ) : ਕਰਨਾਟਕ ਤੇ ਗੁਜਰਾਤ ਮਗਰੋਂ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੇ ਹੁਣ ਦਿੱਲੀ ’ਚ ਦਸਤਕ ਦਿੱਤੀ ਹੈ। ਦਿੱਲੀ ਵਿੱਚ ਅੱਜ ਇਸ ਨਵੇਂ ਸਰੂਪ ਦਾ ਪਹਿਲਾ ਕੇਸ ਰਿਪੋਰਟ ਹੋਇਆ ਹੈ। ਤਨਜ਼ਾਨੀਆ ਤੋਂ ਪਰਤੇ 37 ਸਾਲਾ ਵਿਅਕਤੀ ਨੂੰ ਹਲਕੇ ਲੱਛਣਾਂ ਮਗਰੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਫ਼ 10 ਫ਼ੀਸਦੀ ਮਾਮਲੇ ਬਾਕੀ ਰਹਿ ਗਏ: ਕਿਸਾਨ ਆਗੂ
Next articleਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮੈਂਬਰੀ ਕਮੇਟੀ ਕਾਇਮ