HOME ਅਮਰੀਕਾ  ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 : ਬਿੱਲਾ AAA ਹੋਲਸੇਲ । 

ਅਮਰੀਕਾ  ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 : ਬਿੱਲਾ AAA ਹੋਲਸੇਲ । 

2

ਅਮਰੀਕਾ   (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਬਿੱਲਾ AAA ਹੋਲਸੇਲ ਜਿਹਨਾ ਨੇ ਅਮਰੀਕਾ ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 ਜੋ ਕੇ ਮਿਤੀ 14 ਸਿਤੰਬਰ 2025 ਨੂੰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ । ਇਸ ਤੋ ਇਲਾਵਾ ਇਸ ਕਬੱਡੀ ਕੱਪ ਦੇ ਅਯੋਜਨ ਕੀਤਾ ਗਿਆ ਕਬੱਡੀ ਪ੍ਰੋਮੋਟਰ ਬਿੱਲਾ AAA ਹੋਲਸੇਲ , ਕਬੱਡੀ ਪ੍ਰੋਮੋਟਰ ਰਾਜਬੀਰ ਰਾਜੂ ਏ ਆਰ ਅਤੇ ਕਬੱਡੀ ਪ੍ਰੋਮੋਟਰ ਬੱਬੂ ਖੈਰਾ ਜੀ ਨੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਆਸ਼ਿਕਾ ਜੈਨ
Next articleਕੀ ਪਤਾ ! ਕਾਂਸ਼ੀ ਰਾਮ ਆਪਣੀ ਮਾਂ ਦੇ ਅੰਤਿਮ ਸੰਸਕਾਰ ਮੌਕੇ ਉਸਦੀ ਚਿਖਾ ਉੱੱਪਰ ਲੱਕੜੀ ਵੀ ਨਾ ਪਾ ਸਕੇ