HOMEਖ਼ਬਰਾਂਪੰਜਾਬੀ ਅੰਬੇਡਕਰ ਨਗਰ, ਨਕੋਦਰ ਵਿਖੇ ਧੂਮ ਧਾਮ ਨਾਲ ਮਨਾਈ ਗਈ ਡਾ. ਅੰਬੇਡਕਰ ਜੈਅੰਤੀ 14/04/2023 ਨਕੋਦਰ (ਸਮਾਜ ਵੀਕਲੀ)- ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਡਾ. ਅੰਬੇਡਕਰ ਜੀ ਦੀ 132ਵੀਂ ਜੈਅੰਤੀ ਪੂਰੇ ਨਗਰ ਨਿਵਾਸੀਆਂ ਵਲੋਂ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਈ ਗਈ. ਅਮਰੀਕਾ ਤੋਂ ਰਵਿੰਦਰ ਭੁਲੱਰ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ. ਇਸ ਯਾਦਗਾਰੀ ਮੌਕੇ ਦੀਆਂ ਕੁਝ ਯਾਦਗਾਰੀ ਤਸਵੀਰਾਂ –