ਬੰਗਾ ਹਲਕੇ ਦੇ ਸਾਰੇ ਬਸਪਾ ਵਰਕਰ 15 ਜਨਵਰੀ ਨੂੰ ਨਵਾਂਸ਼ਹਿਰ ਪੁੱਜੋ -ਬਸਪਾ ਆਗੂ

 ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )🐘 ਜੈ ਭੀਮ ਜੈ ਭਾਰਤ 🐘
ਬਹੁਜਨ ਸਮਾਜ ਪਾਰਟੀ ਜਿਲ੍ਹਾ ਸ. ਭ. ਸ. ਨਗਰ ਵਲੋਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮਦਿਨ

👉 ਮਿਤੀ : 15ਜਨਵਰੀ , ਦਿਨ ਬੁੱਧਵਾਰ
👉 ਸਮਾਂ : ਸਵੇਰੇ 10.00 ਵਜੇ
👉 ਸਥਾਨ : ਬਹੁਜਨ ਸਮਾਜ ਪਾਰਟੀ ਦਫ਼ਤਰ (ਕੇ ਸੀ ਟਾਵਰ) ਨਵਾਂਸ਼ਹਿਰ
ਵਿਖ਼ੇ ਮਨਾਈਆ ਜਾਵੇਗਾ
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ
ਡਾ ਨਛੱਤਰ ਪਾਲ ਜੀ MLA ਨਵਾਂਸ਼ਹਿਰ
ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ*
ਵਿਸ਼ੇਸ ਮਹਿਮਨ
ਪ੍ਰਵੀਨ ਬੰਗਾ ਜੀ
ਜਨਰਲ ਸਕੱਤਰ ਪੰਜਾਬ
ਪ੍ਰਧਾਨਗੀ ,
👉ਪ੍ਰੋਗਰਾਮ ਇਸ ਪ੍ਰਕਾਰ ਹੈ
ਸਾਰੇ ਪਾਰਟੀ ਵਰਕਰ, ਆਗੂ ਸਾਹਿਬਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਜੀਵਨ ਸੰਘਰਸ਼ ਚਾਨਣਾ ਪਾਉਣਗੇ !

🙏🙏 ਆਪ ਸਭ ਨੂੰ ਇਸ ਪ੍ਰੋਗਰਾਮ ਚ ਵਿਧਾਨ ਸਭਾ ਬੰਗਾ, ਦੇ ਸਾਰੇ ਸਾਥੀਆਂ ਨੂੰ ਪਹੁੰਚਣ ਅਪੀਲ ਹੈ 🙏🙏
*ਵਲੋਂ-ਪ੍ਰਵੀਨ ਬੰਗਾ ਇੰਚਾਰਜ ਹਲਕਾ ਲੋਕ ਆਨੰਦਪੁਰ ਸਾਹਿਬ,ਰਾਮ ਲੁਭਾਇਆ ਬਹੁਜਨ ਸਮਾਜ ਪਾਰਟੀ ਹਲਕਾ ਬੰਗਾ ਦੇ ਪ੍ਰਧਾਨ, ਹਰਮੇਸ਼ ਵਿਰਦੀ ਜਨਰਲ ਸਕੱਤਰ ਬਸਪਾ ਬੰਗਾ, ਹਰਜਿੰਦਰ ਲੱਧੜ ਸ਼ਹਿਰੀ ਪ੍ਰਧਾਨ ਬੰਗਾ, ਮਨੋਹਰ ਕਮਾਮ ਅਤੇ ਜੈ ਪਾਲ ਸੁੰਡਾਂ ਸੀਨੀਅਰ ਬਸਪਾ ਆਗੂ ਜੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਰਖੜ ਖੇਡਾਂ ਸਬੰਧੀ ਮੀਟਿੰਗ ਭਲਕੇ 15 ਜਨਵਰੀ ਨੂੰ ਸ਼ਾਮ 7 ਵਜੇ ਜਰਖੜ ਸਟੇਡੀਅਮ ਵਿਖੇ ।
Next articleਜ਼ਿਲ੍ਹਾ ਹੁਸ਼ਿਆਰਪੁਰ ਵਾਲੇ ਵਰਕਰ 15 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਪਹੁੰਚਣ