“ਸ਼ਰਾਬ”

         (ਸਮਾਜ ਵੀਕਲੀ)
ਪਾਪਾ ਜੀ ਨਾ ਪੀਓ ਸ਼ਰਾਬ,
ਇਹ ਹੁੰਦੀ ਹੈ ਬੜੀ ਖਰਾਬ ।
ਘਰ ਪਰਿਵਾਰ ਨੂੰ ਕਰੇ ਬਰਬਾਦ,
 ਪਾਪਾ ਜੀ ਨਾ ਪੀਓ ਸ਼ਰਾਬ।
ਸ਼ਰਾਬ ਪੀਣ ਨਾਲ ਹੁੰਦੇ ਕਈ ਰੋਗ, ਰਹਿੰਦਾ ਨਹੀਂ ਬੰਦਾ ਕੰਮ ਦੇ ਯੋਗ।
ਸ਼ਰਾਬ ਨੇ ਕੀਤੇ ਕਈ ਪਰਿਵਾਰ
 ਤਬਾਹ,
 ਵੱਡੇ -ਵੱਡੇ ਹੋ ਗਏ ਸੁਆਹ।
  ਪਾਪਾ ਜੀ ਨਾ ਪੀਓ ਸ਼ਰਾਬ
ਇਹ ਹੁੰਦੀ ਹੈ ਬੜੀ ਖਰਾਬ।
 ਦੇਸ਼ ਕੌਮ ਲਈ “ਸ਼ਰਾਬ”  ਬਿਮਾਰੀ, ਜਿਸਨੂੰ ਛੱਡਣਾ ਸਾਡੀ  ਜੁੰਮੇਵਾਰੀ।
ਕਰਦੀ ਮਿੰਨਤਾਂ “ਕੁਸਮ” ਵਿਚਾਰੀ
ਕਰਦੀ ਮਿੰਨਤਾਂ “ਕੁਸਮ” ਵਿਚਾਰੀ
ਪਾਪਾ ਜੀ ਨਾ ਪੀਓ ਸ਼ਰਾਬ,
 ਇਹ ਹੁੰਦੀ ਹੈ ਬੜੀ ਖਰਾਬ।
ਇਹ ਹੁੰਦੀ ਹੈ ਬੜੀ ਖਰਾਬ ।
ਨਾਮ :ਕੁਸਮ ,
ਜਮਾਤ: ਗਿਆਰਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ (ਲੁਧਿਆਣਾ) 
ਗਾਈਡ ਅਧਿਆਪਕ: ਮਾਸਟਰ ਹਰਭਿੰਦਰ  ਸਿੰਘ “ਮੁੱਲਾਂਪੁਰ”
ਸੰਪਰਕ:94646-01001
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ / ਨਸ਼ਾ
Next articleMen’s ODI WC: KL Rahul, Virat Kohli carry India to six-wicket win after Jadeja three-fer bowls Australia for 199