ਸ਼ਾਹ ਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ਾਂ ’ਚ ਘਿਰੇ ਅਜੈ ਮਿਸ਼ਰਾ ਇਕੋ ਸਟੇਜ ’ਤੇ: ਅਖਿਲੇਸ਼ ਯਾਦਵ ਨੇ ਕਿਹਾ,‘ਕੁੱਛੜ ਮੁੰਡਾ ਤੇ ਸ਼ਹਿਰ ’ਚ ਢੰਡੋਰਾ ਸੀ’

Samajwadi Party President Akhilesh Yadav

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੋਗਰਾਮ ਵਿੱਚ ਗ੍ਰਹਿ ਰਾਜ ਮੰਤਰੀ ਤੇ ਲਖੀਮਪੁਰ ਖੀਰੀ ਕਾਂਡ ਕਾਰਨ ਦੋਸ਼ਾਂ ਵਿੱਚ ਘਿਰੇ ਅਜੈ ਮਿਸ਼ਰਾ ਦੀ ਸਟੇਜ ’ਤੇ ਮੌਜੂਦਗੀ ’ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ੍ਰੀ ਅਖਿਲੇਸ਼ ਨੇ ਅੱਜ ਸ਼ਾਹ ਨਾਲ ਅਜੈ ਮਿਸ਼ਰਾ ਦੀ ਤਸਵੀਰ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, “ਝੂਠੀ ਦੂਰਬੀਨ ਲੱਭਣ ਦਾ ਢੌਂਗ ਪੂਰਾ ਸੀ, ਕਿ ‘ਕੁੱਛੜ ਮੁੰਡਾ ਤੇ ਸ਼ਹਿਰ ਢੰਡਰਾ ਸੀ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਜ਼ਿਲਕਾ: ਪਾਕਿਸਤਾਨ ਤੋਂ ਭੇਜੇ ਹਥਿਆਰਾਂ ਸਣੇ ਨੌਜਵਾਨ ਕਾਬੂ
Next articleਹਿਮਾਚਲ; ਮੰਡੀ ਲੋਕ ਸਭਾ ਤੇ 3 ਵਿਧਾਨ ਸਭਾ ਲਈ ਵੋਟਿੰਗ