ਅਹਿਮਦਾਬਾਦ ਧਮਾਕਿਆਂ ਦੇ ਦੋਸ਼ੀ ਦੇ ਪਿਤਾ ਦਾ ਸਬੰਧ ‘ਸਪਾ’ ਨਾਲ: ਯੋਗੀ

Uttar Pradesh Chief Minister Yogi Adityanath.

ਲਖੀਮਪੁਰ ਖੀਰੀ (ਸਮਾਜ ਵੀਕਲੀ):  ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸਪਾ ਉਤੇ ਅਤਿਵਾਦੀਆਂ ਨਾਲ ਹਮਦਰਦੀ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਹਿਮਦਾਬਾਦ ਧਮਾਕਿਆਂ ਦੇ ਇਕ ਦੋਸ਼ੀ ਦੇ ਪਿਤਾ ਦਾ ਸਬੰਧ ਪਾਰਟੀ ਨਾਲ ਸੀ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ ਸੂਬੇ ਨੂੰ ਦੰਗਿਆਂ ਤੋਂ ਦੂਰ ਰੱਖਣ ਲਈ ਲੋਕ ਭਾਜਪਾ ਨੂੰ ਵੋਟ ਪਾਉਣ। ਲਖੀਮਪੁਰ ਵਿਚ ਵੋਟਾਂ ਚੌਥੇ ਗੇੜ ਵਿਚ ਪੈਣਗੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleForeign terrorists in Afghanistan pose threat to Pak: Envoy
Next articleਯੂਪੀ ਚੋਣਾਂ: ਤੀਜੇ ਗੇੜ ’ਚ 61 ਫੀਸਦ ਤੋਂ ਵੱਧ ਪੋਲਿੰਗ