ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਯੋਰਪ ਦੇ ਟੂਰ ਦੀ ਸਫਲਤਾ ਤੋਂ ਬਾਅਦ ਡਾ ਬੀ ਆਰ ਅੰਬੇਡਕਰ ਸ਼ੰਘਰਸ਼ ਕਮੇਟੀ ਭੱਟੀਆਂ ਨੇ ਮੇਰਾ ਇੰਡੀਆ ਪਹੁੰਚਣ ਤੇ ਸਵਾਗਤ ਕੀਤਾ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਡਾ ਬੀ ਆਰ ਅੰਬੇਡਕਰ ਭਵਨ ਭੱਟੀਆਂ ਵਿਖੇ ਜਿਥੇ ਪਿਛਲੇ ਸਾਲਾ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਡਾ ਬੁੱਤ ਲਗਾਇਆ ਗਿਆ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸ਼ੋਭਾ ਯਾਤਰਾ ਕਢਿਆ ਗਈਆਂ ਓਰ ਇਸ ਸਾਲ ਰਾਤ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਸੱਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਕੇ ਇਸ ਸਾਲ ਡਾ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਨਾਮ ਤੇ ਪਿੰਡ ਵਿਚ ਇਕ ਲਾਇਬ੍ਰੇਰੀ ਖੁਲ ਗਈ ਹੈ ਤੇ ਮੈਂ ਆਪਣੇ ਵਲੋਂ ਡਾ ਅੰਬੇਡਕਰ ਸ਼ੰਘਰਸ਼ ਕਮੇਟੀ ਦਾ ਧੰਨਵਾਦ ਕਰਦਾ ਹਾਂ ਤੇ ਮੁਬਾਰਕਾਂ ਵੀ ਦਿੰਦਾ ਹਾਂ ਇਆ ਚੰਗੇ ਉਪਰਾਲੇ ਲਈ
ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



