
ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਐਡਵੋਕੇਟ ਸੁਰਿੰਦਰ ਜੀ ਦੇ ਦਾਦੀ ਜੀ ਦੀ ਅੰਤਿਮ ਅਰਦਾਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਐਡਵੋਕੇਟ ਧਰਮਿੰਦਰ ਦਾਦਰਾ, ਸ਼੍ਰੀ ਯਸ਼ ਭੱਟੀ ਪ੍ਰਧਾਨ ਚੱਬੇਵਾਲ ਨੇ ਹਾਜਰੀ ਲਗਾਈਹ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਪ੍ਧਾਨ ਨਾਲ ਵਕੀਲਾਂ ਦੀ ਟੀਮ, ਜੈ ਪ੍ਕਾਸ਼ ਜਨਰਲ ਸਕੱਤਰ ਚੱਬੇਵਾਲ, ਲੱਕੀ ਅਸਲਾਮਾਬਾਦ ਆਦਿ ਹਾਜ਼ਰ ਸਨ। ਇਸ ਮੌਕੇ ਤੇ ਵਰਕਰ ਅਤੇ ਸਾਕ ਸਬੰਧੀਆਂ ਨੇ ਹਾਜ਼ਰੀ ਲਗਵਾਈ। ਐਂਡ ਸੁਰਿੰਦਰ ਜੀ ਨੇ ਆਏ ਹੋਏ ਆਗੂਆਂ ਅਤੇ ਸਕੇਂ ਸਬੰਧੀਆਂ ਦਾ ਧੰਨਵਾਦ ਕੀਤਾ ਜੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



