ਮਸ਼ਹੂਰੀਆਂ ਹੀ ਮਸ਼ਹੂਰੀਆਂ

ਮੂਲ ਚੰਦ ਸ਼ਰਮਾ

(ਸਮਾਜਵੀਕਲੀ)

ਕਰ ਕਰ ਕੇ ਐਲਾਨ ਹੀ
ਸ਼ਰੇ – ਬਾਜ਼ਾਰਾਂ ਵਿੱਚ .
ਅਸੀਂ ਪਹਿਲਾ ਨੰਬਰ ਲੈਣਾ
ਹੈ ਸਰਕਾਰਾਂ ਵਿੱਚ .
ਤੁਸੀਂ ਟੈਕਸਾਂ ਦੇ ਨਾਲ਼ ਭਰਦੇ
ਰਹੋ ਖ਼ਜ਼ਾਨਿਆਂ ਨੂੰ ,
ਅਸੀਂ ਚੰਨੀ ਚੰਨੀ ਕਰਵਾਉਂਣੀ
ਹੈ ਅਖ਼ਬਾਰਾਂ ਵਿੱਚ .

ਮੂਲ ਚੰਦ ਸ਼ਰਮਾ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾਕਟਰ ਸਵੈਮਾਨ ਸਿੰਘ
Next articleStarex University paid tribute to Ambedkar on his 66th Death Anniversary