ਰੂਸੀ ਸੈਨਾ ਦੇ ਸਮਾਰੋਹ ’ਚ ਐਡਮਿਰਲ ਕਰਮਬੀਰ ਵੱਲੋਂ ਸ਼ਿਰਕਤ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਰੂਸੀ ਜਲ ਸੈਨਾ ਦੀ 325ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਹਿੱਸਾ ਲਿਆ। ਇਹ ਪਰੇਡ ਸੇਂਟ ਪੀਟਰਜ਼ਬਰਗ ਵਿਚ ਹੋਈ। ਭਾਰਤੀ ਜਲ ਸੈਨਾ ਦੇ ਜਹਾਜ਼ ਨੇ ਵੀ ਰੂਸ ਦੇ ਜਹਾਜ਼ਾਂ ਨਾਲ ਪਰੇਡ ਵਿਚ ਹਿੱਸਾ ਲਿਆ। ਪਰੇਡ ਦਾ ਮੁਆਇਨਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕੀਤਾ। ਇਸ ਮੌਕੇ ਰੂਸ ਵਿਚ ਭਾਰਤ ਦੇ ਰਾਜਦੂਤ ਡੀਬੀ ਵੈਂਕਟੇਸ਼ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖੀ ਅਧਿਕਾਰਾਂ ਦੇ ਕਾਰਕੁਨ ਰੌਬਰਟ ਮੌਜ਼ਿਜ਼ ਨਹੀਂ ਰਹੇ
Next articleTokyo’s Covid-19 cases exceed 1,000 for 7th consecutive day