ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਰੋਨਾ, ਘਰ ’ਚ ਇਕਾਂਤਵਾਸ

Bollywood actress Urmila Matondkar

ਮੁੰਬਈ (ਸਮਾਜ ਵੀਕਲੀ):  ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਅੱਜ ਖੁਲਾਸਾ ਕੀਤਾ ਕਿ ਉਹ ਕਰੋਨਵਾਇਰਸ ਤੋਂ ਪੀੜਤ ਹੈ ਤੇ ਘਰ ਵਿੱਚ ਇਕਾਂਤਵਾਸ ਵਿੱਚ ਹੈ। ਉਰਮਿਲਾ (47) ਨੇ ਟਵਿੱਟਰ ‘ਤੇ ਕਰੋਨ ਹੋਣ ਦੀ ਜਾਣਕਾਰੀ ਦਿੱਤੀ ਤੇ ਅਪੀਲ ਕੀਤੀ ਕਿ ਜੋ ਵੀ ਉਸ ਦੇ ਸੰਪਰਕ ‘ਚ ਆਏ ਹਨ, ਉਹ ਆਪਣਾ ਟੈਸਟ ਜ਼ਰੂਰ ਕਰਵਾਉਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰਾਖੰਡ: ਚਕਰਾਤਾ ’ਚ ਸੜਕ ਹਾਦਸਾ, 13 ਮੌਤਾਂ, 2 ਜ਼ਖ਼ਮੀ
Next articleਯਮਨ: ਹਵਾਈ ਅੱਡੇ ’ਤੇ ਧਮਾਕਾ, 12 ਮੌਤਾਂ