ਆਭਾ ਆਈਡੀ ਦੀ ਸਪੈਸ਼ਲ ਕਰੌਸ ਚੈਕਿੰਗ ਸਿਵਲ ਹਸਪਤਾਲ ਬੰਗਾ ਵਿਖੇ ਕੀਤੀ ਗਈ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਵਿੱਚ ਆਭਾ ਆਈਡੀ ਦੀ ਘਰ ਘਰ ਜਾ ਕੇ ਕਰੌਸ ਚੈਕਿੰਗ ਕੀਤੀ ਗਈ । ਇਸ ਵਿੱਚ ਵੱਧ ਤੋਂ ਵੱਧ ਵਿਅਕਤੀਆਂ ਦੇ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਬਣਾਉਣ ਲਈ ਕਿਹਾ ਗਿਆ ਜਿਸ ਵਿੱਚ ਮੈਡਮ ਕੁਲਵਿੰਦਰ ਕੌਰ ਕੰਪਿਊਟਰ ਅਪ੍ਰੇਟਰ , ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ, ਗੁਰਦੀਪ ਕੌਰ, ਬਲਵੀਰ ਕੌਰ ਏ ਐਨ ਐਮ, ਜਗਜੀਤ ਕੌਰ, ਸੀਮਾ, ਪੂਜਾ, ਜਸਪ੍ਰੀਤ, ਪਰਮਜੀਤ, ਗੁਰਬਖਸ਼, ਸੁਨੀਤਾ ਰਾਣੀ ਆਸ਼ਾ ਵਰਕਰਾਂ ਨੇ ਘਰ ਘਰ ਜਾ ਕੇ ਚੈਕਿੰਗ ਕਰਵਾਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਮ ਕ੍ਰਿਸ਼ਨ ਬੱਛੋਵਾਲ ਜੀ ਨਹੀਂ ਰਹੇ
Next articleਡੇਂਗੂ ਐਕਟੀਵਿਟੀ ਸਿਵਲ ਹਸਪਤਾਲ ਬੰਗਾ ਵਿਖੇ ਕੀਤੀ ਗਈ।