ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਤੇ ਖਰੜ ਤੋਂ ਅਨਮੋਲ ਗਗਨ ਅੱਗੇ

ਮੁਹਾਲੀ(ਸਮਾਜ ਵੀਕਲੀ): ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ 1000 ਵੋਟਾਂ ਨੇ ਅੱਗੇ ਹਨ। ਖਰੜ ਤੋਂ ਆਪ ਦੀ ਅਨਮੋਲ ਗਗਨ ਮਾਨ ਅੱਗੇ।ਖਰੜ ਦੂਜਾ ਰਾਊਂਡ ਆਪ ਨੂੰ 6528, ਕਾਂਗਰਸ ਨੂੰ 1408, ਅਕਾਲੀ ਦਲ 3968, ਭਾਜਪਾ 1197 ਨੂੰ ਵੋਟਾਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJammu-Srinagar National Highway closed due to landslides
Next articleਲਹਿਰਾਗਾਗਾ ਹਲਕੇ ’ਚ ਆਪ ਦੇ ਬਰਿੰਦਰ ਗੋਇਲ ਅੱਗੇ, ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਦਿੜ੍ਹਬਾ ਤੋਂ ਅੱਗੇ