ਦਲੀਪ ਸਿੰਘ ਮੋਮੀ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਦਲੀਪ ਸਿੰਘ ਮੋਮੀ ਡੱਲਾ ਦੇ ਸਮਾਜ ਸੇਵਾ ਦੇ ਕੰਮਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ – ਕੈਪਟਨ ਹਰਮਿੰਦਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਲੀਪ ਸਿੰਘ ਡੱਲਾ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮੌਕੇ ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਵ. ਮੋਮੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਦਲੀਪ ਸਿੰਘ ਮੋਮੀ ਡੱਲਾ ਦੇ ਸਮਾਜ ਸੇਵਾ ਦੇ ਕੰਮਾ ਨੂੰ ਸਮਾਜ ਵਿਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਕਿਹਾ ਕਿ ਮੋਮੀ ਜੀ ਦੇ ਵਿਚਾਰ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।

ਇਸ ਮੋਕੇ ਗਿਆਨੀ ਫੋਜਾ ਸਿੰਘ ਸਾਗਰ ,ਸਿਵਲ ਜੱਜ ਸੁਖਦੀਪ ਕੌਰ ਮੁਕਤਸਰ, ਲੰਬੜਦਾਰ ਪਰਮਜੀਤ ਸਿੰਘ , ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਮੈਂਬਰ ਮਨਜੀਤ ਸਿੰਘ ,ਜੋਗਰਾਜ ਸਿੰਘ ਮੋਮੀ ਮੁਖਤਿਆਰ ਸਿੰਘ ਮਨਿਆਲਾ ਅਮਨਿੰਦਰ ਸਿੰਘ ਜੁੱਬ, ਜਗਤਾਰ ਸਿੰਘ ਝੱਲਲਈ ਵਾਲ, ਅਮਨਿੰਦਰ ਸਿੰਘ ਰੂਬਲ ਕੋਚ, ਬਿਕਰਮਜੀਤ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਤਾਰਪੁਰ ਪਰਮਿੰਦਰ ਸਿੰਘ ਝੱਲ ਲੇਈ ਵਾਲਾ, ਬਲਜੀਤ ਸਿੰਘ ਝੱਲ ਲੇਈ ਵਾਲਾ ਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री कपूरथला में रेलवे सुरक्षा बल ने स्थापपना दिवस मनाया
Next articleਮਰਜਾਣੀ ਗੀਤ ਨਾਲ ਚਰਚਾ ਵਿੱਚ ਆਏ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ