ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਾਵਰਕੌਮ ਮਹਿਤਪੁਰ ਵਿਖੇ ਸਮਾਗਮ ਕਰਵਾਇਆ        

ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਕਰਦੇ ਤੇ ਚਾਹ ਦਾ ਲੰਗਰ ਵਰਤਾਉਂਦੇ ਹੋਈ ਸੰਗਤ
 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਾਵਰਕੌਮ ਮਹਿਤਪੁਰ ਵਿਖੇ ਸਮਾਗਮ ਕਰਵਾਏ ਗਏ। ਜਿਸ ਦੋਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਚਾਹ ਦੇ ਲੰਗਰ ਲਗਾਏ ਗਏ ਇਸ ਮੌਕੇ ਪਾਵਰਕੌਮ ਦੇ ਸਾਰੇ ਸਮੂਹ ਮੁਲਾਜ਼ਮ ਸਾਮਲ ਹੋਏ ਇਸ ਮੌਕੇ ਇੰਜ: ਬਲਵਿੰਦਰ ਸਿੰਘ ਐਸ. ਡੀ. ਓ , ਇੰਜ: ਰਾਜੀਵ ਕੁਮਾਰ ਜੇਈ, ਗਗਨਦੀਪ ਸਿੰਘ ਪ੍ਰਧਾਨ, ਨਿਰਮਲ ਕਿਸ਼ੋਰ ਉਪ ਪ੍ਰਧਾਨ, ਰਾਜਿੰਦਰ ਸਿੰਘ ਸੋਨੂੰ ਸਕੱਤਰ, ਸੁਰਿੰਦਰ ਸਿੰਘ, ਹਰਜੋਤ ਸਿੰਘ ਮਨਦੀਪ ਸਿੰਘ ਸਮਰਾ, ਗੁਰਿੰਦਰ ਸਿੰਘ ਐਸ ਐਸ ਓ, ਮਨਪ੍ਰੀਤ ਸਿੰਘ, ਨਵਦੀਪ ਸਿੰਘ, ਕੁਲਬੀਰ ਸਿੰਘ, ਬੂਆ ਸਿੰਘ, ਸੇਠੀ ਲਾਲ, ਜਤਿੰਦਰ ਸਿੰਘ, ਸਰਬਜੀਤ ਸਿੰਘ ਸਾਬੀ, ਕਾਲੀ,  ਥਾਪਰ, ਸ਼ੀਤਲਾ ਪ੍ਰਸ਼ਾਦ, ਦਰਸ਼ਨ ਸਿੰਘ, ਗੁਲਜ਼ਾਰ ਸਿੰਘ, ਅਮਰਜੀਤ ਸਿੰਘ,ਮੈਡਮ ਰੁਪਿੰਦਰ ਕੌਰ,ਸਤਿਆ, ਬਲਵੀਰ ਕੌਰ, ਸੋਹਲਪ੍ਰੀਤ, ਮਲਕੀਤ ਸਿੰਘ, ਗੋਪੀ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਦਾ ਨਵਾਂ ਜੂਮਲਾ :ਗਰੀਬ, ਨੌਜਵਾਨ, ਇਸਤਰੀ ਤੇ ਕਿਸਾਨ ਦੀ ਗੈਰ-ਵਰਗੀ ਵੰਡ ਨੂੰ ਨੰਗਾ ਕਰੀਏ ! 
Next articleਰਾਜਨੀਤਕ ਪ੍ਰੀਵਰਤਨ ਤੋਂ ਪਹਿਲਾਂ ਸਮਾਜਿਕ ਪ੍ਰੀਵਰਤਨ ਕਿਉ ਜਰੂਰੀ?