(ਸਮਾਜ ਵੀਕਲੀ)
“ਇੱਕ ਦੇਸ਼ ਵਿੱਚ ਇੱਕ ਚੋਣ”,
ਉਤੇ ਲਾਇਆ ‘ਮੋਦੀ’ ਨੇ ਜ਼ੋਰ।
ਜਿਵੇਂ ਇਹੋ ਮਸਲਾ ਰਹਿ ਗਿਆ,
ਹੱਲ ਕਰ ਲਏ ਸਾਰੇ ਹੋਰ।
ਇਸ ਦੇਸ਼ ਵਿੱਚ ਇੱਕੋ ਸਿੱਖਿਆ,
ਸਭ ਲਈ ਇਕੋ ਕਰੋ ਇਲਾਜ਼।
ਬਰਾਬਰ ਸਭ ਨੂੰ ਦੇਕੇ ਮੌਕੇ,
ਪਹਿਲਾਂ ਖੋਹਲੋ ਸਭ ਦੇ ਭਾਗ।
ਖ਼ਤਮ ਕਰੋ ਭੁੱਖਮਰੀ,ਨਸ਼ਾ,ਬੇਰੁਜ਼ਗਾਰੀ।
ਸੁੱਖ ਸਹੂਲਤਾਂ ਮਾਣੇ ਇਥੇ ਖ਼ਲਕਤ ਸਾਰੀ।
ਫਿਰ ਕਰ ਲਿਓ ਇਕ ਦੇਸ਼,ਇਕ ਚੋਣ ਦੀ ਗੱਲ।
ਜੋ ਸਰਕਾਰ ਛੇਤੀ ਟੁੱਟ ਗਈ,ਉਹਦਾ ਦੱਸਿਓ ਹੱਲ ?
ਮੇਜਰ ਸਿੰਘ ਬੁਢਲਾਡਾ
94176 42327
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly
|
जवाब देंसभी को जवाब देंफ़ॉरवर्ड करें
|



