ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਵ ਸ ਜਗਤਾਰ ਸਿੰਘ ਫੌਜੀ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ।

ਲੁਧਿਆਣਾ ਸਮਰਾਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸਵ ਸ ਜਗਤਾਰ ਸਿੰਘ ਫੌਜੀ ਦੀ ਯਾਦ ਨੂੰ ਸਮਰਪਿਤ ਦੂਜਾ ਖ਼ੂਨਦਾਨ ਕੈਂਪ ਮਿਤੀ 23 ਮਾਰਚ ਨੂੰ ਲੁਧਿਆਣਾ ਚੰਡੀਗੜ੍ਹ ਰੋਡ ਨੇੜੇ ਆਈ ਟੀ ਆਈ ਸਮਰਾਲਾ ਸਾਹਮਣੇ (ਸੁੱਖ ਫਾਰਮੈਸੀ ) ਵਿਖੇ ਲਗਾਇਆ ਗਿਆ,,ਤੇਜਿੰਦਰ ਸਿੰਘ ਤੇਜੀ ਕਕਰਾਲਾ , ਨਰਪਿੰਦਰ ਕਕਰਾਲਾ, ਗੁਰਵਿੰਦਰ ਕਕਰਾਲਾ ਦੇ ਪਰਿਵਾਰ ਵੱਲੋਂ , ਸਤਿੰਦਰ ਸਿੰਘ ਖਰੀਨਿਆ ਤੇ ਮਨਜੀਤ ਸਿੰਘ ਮੱਤੋ ਦੇ ਸਹਿਯੋਗ ਨਾਲ ਲਗਵਾਇਆ ਗਿਆ ਦੂਸਰਾ ਖੂਨਦਾਨ ਕੈਂਪ ਖ਼ੂਨਦਾਨੀਆਂ ਦਾ ਮੈਡਲ ਦੇ ਕੇ ਮਾਣ ਸਨਮਾਨ ਕੀਤਾ ਗਿਆ, ਵੱਧ ਚੜ੍ਹ ਕੇ ਅੌਰਤਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ,,ਸਿਵਲ ਹਸਪਤਾਲ ਸਮਰਾਲਾ ਅਤੇ ਸਿਵਲ ਹਸਪਤਾਲ ਲੁਧਿਆਣਾ ਦੀਆ ਟੀਮਾ ਵੱਲੋਂ 63 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ, ਉਦਘਾਟਨ ਸ ਕਰਮਜੀਤ ਸਿੰਘ ਬਿਜਲੀ ਬੋਰਡ, , ਸ ਮੇਹਰ ਸਿੰਘ obc ਬੈਂਕ, ਸੂਬੇਦਾਰ ਸ ਬਿਕਰਮਜੀਤ ਸਿੰਘ ਮਾਣਕੀ, ਜੈਪਾਲ ਸਿੰਘ SBI Bank , ਨਵਪ੍ਰੀਤ ਸਿੰਘ Boi ਮੈਨੇਜਰ,mc ਰਣਧੀਰ ਸਿੰਘ ਸਮਰਾਲਾ, mc ਰਣਵਿਜੇ, ਸੁਖਵੀਰ ਸਿੰਘ, ਬੱਬਲੂ ਸਮਰਾਲਾ, ਬਿੰਦਰ ਚਹਿਲਾਂ,ਨੀਸ਼ਾ ਸਰਪੰਚ ਖਰੀਨਿਆ, ਹਰਦੀਪ ਭੂੰਦੜੀ, ਡਾਕਟਰ ਗੁਰਕਿਰਪਾਲ ਸਿੰਘ ਕੈਲੇ, ਨਵੀ ਬੈਂਸ, ਗੁਰਜੀਤ ਕੂੰਮਕਲਾਂ, ਸੰਦੀਪ ਜੰਡਿਆਲੀ, ਪ੍ਰਿੰਸ ਕੁਕਰੇਜਾ, ਮਨੀ ਮਾਂਗਟ,ਯਾਦੀ ਤੱਖਰਾਂ , ਰੋਹਿਤ ਸੋਹਤਾ,ਸੂਬੇਦਾਰ ਬਲਜਿੰਦਰ ਸਿੰਘ, mc ਸੇਵਾ ਸਿੰਘ, ਸੋਨੂੰ ਮਾਹੀ ,ਬੰਟੀ ਸ਼ਾਮਗੜ੍ਰ, ਰਮਨ ਢਿੱਲਵਾਂ,ਅਮਰਜੀਤ ਸਿੰਘ ਸਿਹਾਲਾ,ਗਗਨਦੀਪ,ਢੀਂਡਸਾ,ਵਿਸ਼ਾਲ ਭਾਰਤੀ, ਗੋਲਡੀ ਖੱਟਰਾਂ , ਗੁਰਜੀਤ ਨਾਗਰਾ ,ਰਣਧੀਰ ਸਿੱਧੂ , ਅਮਰਿੰਦਰ ਨੀਲੋਂ, ਇੰਦਰਜੋਤ ਮਾਂਗਟ, ਮੱਖਣ ਆੜਤੀਆਂ ਉਟਾਲਾ,ਰਾਜਵਿੰਦਰ ਖੇੜਾ, ਅਮਨ ਬੌਂਦਲੀ, ਮਨਪ੍ਰੀਤ ਬੁੱਢੇਵਾਲ , ਹਰਪ੍ਰੀਤ ਕੋਟਾਲਾ ਸਪੋਰਟਸ ਵਾਲੇ,ਜਗਦੀਪ ਢਿੱਲੋਂ, ਅਜੇਦੀਪ ਲੱਧੜ ,ਐਡਵੋਕੇਟ ਗਗਨ ਥਾਪਰ, ਕਮਲਜੀਤ ਲਵੀ,ਅੰਤਰਜੋਤ ਸਿੰਘ, ਰਵਿੰਦਰ ਸਿੰਘ ਖਾਲਸਾ ਕਕਰਾਲਾ, ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦੇ ਡਾ ਗੁਰਪ੍ਰੀਤ ਖਹਿਰਾ ਨੂੰ ਜੰਗ ਇੰਟੈਕਚੁਅਲ ਆਫ ਦਾ ਯੀਅਰ ਐਵਾਰਡ ਨਾਲ ਨਿਵਾਜਿਆ
Next articleਅਕਾਲੀ ਦਲ ਛੱਡ ਕੇ ਜਾਰਜਪੁਰ ਦੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ