‌ ‘ਵਿਚਾਰਾ ‘ਚੰਦ’

(ਸਮਾਜ ਵੀਕਲੀ)

ਛੋਟੀਆਂ ਹੁੰਦੀਆਂ ‘ਚੰਦਰਮਾ’ ਨੂੰ ‘ਮਾਮਾ’ ਕਹਿਣ ਵਾਲੀਆਂ,
‘ਕਰਵਾ ਚੌਥ’ ਨੂੰ ਵੇਖਦੀਆਂ ਨੇ ‘ਪਤੀ’ ਰੂਪ ਵਿਚ ਜੀ।

ਬੱਚਿਆਂ ਨੂੰ ਕਹਿਣ “ਚੰਦ-ਮਾਮਾ’ ਨਿਕਲ ਆਇਆ”,
ਅਵੱਲੀ ਰੀਤ ਪ‌ਈ ਸਾਡੇ ਦੇਸ਼ ਵਿੱਚ ਜੀ।

‘ਮੇਜਰ’ ਵਿਚਾਰਾ ‘ਚੰਦ’ ਚੱਕਰਾਂ ‘ਚ ਪਿਆ ਇਥੇ,
ਹੋਈ ਕੀ ਜਾਂਦਾ ਪਿਆ ਸੋਚਾਂ ਵਿੱਚ ਜੀ ?

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵੇ….
Next articleਪਾਣੀਆਂ ਦਾ ਮੁੱਦਾ