HOME ਸਰਪੰਚ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਸਰਪੰਚ ਅਮਰਾਲੀ ਨੂੰ...

ਸਰਪੰਚ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਸਰਪੰਚ ਅਮਰਾਲੀ ਨੂੰ ਬਣਾਇਆ ਗਿਆ ਹੈ

1

ਮੋਰਿੰਡਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਫੌਜੀ ਸਰਪੰਚ ਮਾਂ ਖੇਡ ਕਬੱਡੀ ਦੇ ਵਿੱਚ ਵੀ ਪੰਜਾਬ ਦੇ ਅਨੇਕਾਂ ਹੀ ਮੇਲਿਆਂ ਤੇ ਸਹਿਯੋਗ ਕਰਦਾ ਹੈ, ਕਈ ਖਿਡਾਰੀ ਆ ਤੇ ਕੂਮੈਟਰਰਾ ਦੇ ਮਾਣ ਸਨਮਾਨ ਵੀ ਕਰ ਚੁੱਕੇ ਆ ਹੈ ਹਰੇਕ ਦੇ ਦੁੱਖ ਸੁੱਖ ਵਿੱਚ ਨਾਲ ਖੜਨ ਵਾਲਾ ਭਰਾ ਹੈ,ਮੇਰੀ ਕਾਰ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ, ਇਲਾਕੇ ਦੀਆਂ ਕਈ ਕੁੜੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾ ਵਿੱਚ ਵੀ ਸਹਿਯੋਗ ਕੀਤਾ ਹੈ ਬਹੁਤ ਬਹੁਤ ਮੁਬਾਰਕਾਂ ਮਿੱਤਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਰਪੰਚ, ਪਿੰਡ ਅਮਰਾਲੀ ਪ੍ਰਧਾਨ, ਸਰਪੰਚ ਯੂਨੀਅਨ ਬਲਾਕ ਮੋਰਿੰਡਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article14ਵਾਂ ਮੇਲਾ ਪੰਜਾਬੀਆਂ ਦਾ -ਐਡਮਿੰਟਨ
Next articleਜੋਨ ਭਵਾਨੀਗੜ੍ਹ ਦੀਆਂ ਖੇਡਾਂ ਦਾ ਕੀਤਾ ਗਿਆ ਰਸਮੀ ਉਦਘਾਟਨ