HOME ਸੰਦੀਪ ਚੋਧਰੀ (ਹਨੀ) ਟੌਂਸਾ ਹਲਕਾ ਇੰਚਾਰਜ ਬਲਾਚੌਰ ਦੀ ਅਗਵਾਈ...

ਸੰਦੀਪ ਚੋਧਰੀ (ਹਨੀ) ਟੌਂਸਾ ਹਲਕਾ ਇੰਚਾਰਜ ਬਲਾਚੌਰ ਦੀ ਅਗਵਾਈ ’ਚ ਚੰਡੀਗੜ੍ਹ ਲਈ ਵਿਸ਼ਾਲ ਕਾਫਲਾ ਰਵਾਨਾ

2
ਬਲਾਚੌਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਬਾਦਲ ) ਦੇ ਪ੍ਰਧਾਨ  ਸ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ਵਿਖੇ ਐਸਆਈਟੀ ਅੱਗੇ ਪੇਸ਼ੀ ਸਮੇ ਹਲਕਾ ਬਲਾਚੌਰ  ਹਨੀ ਟੌਂਸਾ ਦੀ ਅਗਵਾਈ  ਵਿੱਚ ਫਤਿਹਪੁਰ ਤੋਂ ਵਿਸ਼ਾਲ ਕਾਫਲਾ ਰਵਾਨਾ ਹੋਇਆ। ਜਿਸ ਵਿੱਚ ਹਲਕਾ ਬਲਾਚੌਰ ਦੀ ਸਮੁੱਚੀ ਚੀ ਲੀਡਰਸ਼ਿਪ ਦੇ ਨਾਲ ਨਾਲ ਯੂਥ ਵਿੰਗ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹਨੀ ਟੌਂਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ  ਗਿਆ ਕਿ ਆਪ ਸਰਕਾਰ ਦੇ ਪੈਰ ਹੁਣ ਪੰਜਾਬ ਵਿੱਚੋਂ  ਉਖੜ ਰਹੇ ਹਨ ਤੇ ਆਪ ਸਰਕਾਰ ਹੁਣ ਬਦਲੇ ਦੀ ਰਾਜਨੀਤੀ ਤੇ ਉਤਰ ਰਹੀ ਹੈ ਅਤੇ ਹੁਣ ਆਪ ਸਰਕਾਰ ਸੁਖਬੀਰ ਸਿੰਘ ਬਾਦਲ ਤੇ ਨਜਾਇਜ਼ ਪਰਚੇ ਦਾ ਦਬਾਅ ਬਣਾ ਰਹੀ। ਪਰ ਇਹਨਾਂ ਧਮਕੀਆਂ ਨਾਲ  ਸ ਬਾਦਲ ਅਤੇ ਨਾ ਹੀ ਪਾਰਟੀ  ਵਰਕਰ ਡਰਨ ਵਾਲੇ ਹਨ। ਸਰਕਾਰ ਦੇ ਹਰ  ਧੱਕੇ ਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਕੇ ਤੇ ਹਾਜ਼ਰ ਨੇਤਾਵਾਂ ਵਿੱਚ  ਤਿਰਲੋਚਨ  ਸਿੰਘ ਰੱਕੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ , ਸਤਨਾਮ ਸਿੰਘ ਰਾਜੂਮਾਜਰਾ ਰਿਟਾਇਡ ਡੀਐਸਪੀ,  ਮਦਨ ਲਾਲ ਰਾਜੂਮਾਜਰਾ, ਇਕਬਾਲ ਸਿੰਘ ਪਨਿਆਲੀ, ਰਾਣਾ ਰਣਦੀਪ ਕੌਸ਼ਲ ਬਲਾਚੌਰ  ਸਾਬਕਾ ਪ੍ਰਧਾਨ ਨਗਰ ਕੋਂਸਲ , ਅਮਰਜੀਤ ਸਿੰਘ  ਸਾਬਕਾ ਐਮਸੀ, ਹਰਦੇਵ ਸਿੰਘ , ਰਾਣਾ ਮੋਹਰ, ਜੋਗਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਸਹੂੰਗੜਾ ,ਕਮਲ ਨੀਲੇਵਾੜਾ ,ਅਵਤਾਰ ਨੀਲੇਵਾੜਾ , ਕਰਨਜੋਤ ਸਿੰਘ ਬੈਂਸ ਪ੍ਰਧਾਨ ਯੂਥ ਅਕਾਲੀ ਦਲ, ਗੁਰਦੀਪ ਸਿੰਘ ਬਕਾਪੁਰ , ਅਜਮੇਰ ਸਿੰਘ ਭਾਰਾਪ¹ਰ., ਹਰਨੇਕ ਸਿੰਘ ਛਦੌੜੀ , ਸੁਖਵਿੰਦਰ ਸਿੰਘ ਠਠਿਆਲਾ, ਸੁਖਵਿੰਦਰ ਸਿੰਘ ਪ੍ਰਧਾਨ ਵਪਾਰ ਵਿੰਗ, ਬਿਟੂ ਮਹੇਸ਼ੀ, ਸ਼ਮੀ ਸਰਪੰਚ ਉਧਨਵਾਲ, ਪਵਨ ਕੂਕੜਸੂਹਾ, ਸੁਰਿੰਦਰ ਸਿੰਘ, ਪੰਜਾਬ ਸਿੰਘ, ਕੁਲਵਿੰਦਰ , ਗੁਰਨੇਕ ਸਿੰਘ ਧੋਲਾ, ਸ਼ੰਕਰ ਜੰਡੀ ਮੀਤ ਪ੍ਰਧਾਨ ਬੀਸੀ ਵਿੰਗ,  ਪਰਸ਼ੋਤਮ ਬਲਾਕ ਸੰਮਤੀ ਮੈਬਰ, ਸੁਰਜੀਤ ਕੋਹਲੀ, ਦਲਜੀਤ ਸਿੰਘ ਮਾਣੇਵਾਲ, ਸਵਰਨ ਸਿੰਘ ਟੌਂਸਾ , ਮੰਗਾ ਪੰਚ ਜੈਨਪੂਰ, ਭਰਵੀਰ ਭੂੰਬਲਾ ਐਸਓਆਈ ਪ੍ਰਧਾਨ, ਗੁਰਪ੍ਰੀਤ ਗੁੱਜਰ ਰੈਲਮਾਜਰਾ ,ਸੰਜੂ ਉਧਨਵਾਲ  ਪੰਕਜ ਉਧਨਵਾਲ,ਸੁੱਚਾ ਜੈਨਪੂਰ ,ਸੁੱਚਾ ਜੈਨਪੂਰ, ਸੋਨੂੰ ਬੂਥਗੜ੍ਹ ਸਮੇਤ ਵੱਡੀ ਗਿਣਤੀ ਵਰਕਰ ਤੇ ਆਗੂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਏ ਸੀ ਦਾਨ
Next articleਸ. ਸੰਤੋਖ ਸਿੰਘ ਜੀ ਨੂੰ ਵੱਖ-ਵੱਖ ਵਰਗ ਦੀਆਂ ਸ਼ਖਸੀਅਤਾਂ ਨੇ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ