HOME ਰੋਟਰੀ ਕਲੱਬ ਮਿਡ ਟਾਊਨ ਦੇ ਸਲਾਨਾ ਸਮਾਰੋਹ ਵਿੱਚ ਡਾ: ਵਿਕਾਸ ਅਤੇ ਡਾ:...

ਰੋਟਰੀ ਕਲੱਬ ਮਿਡ ਟਾਊਨ ਦੇ ਸਲਾਨਾ ਸਮਾਰੋਹ ਵਿੱਚ ਡਾ: ਵਿਕਾਸ ਅਤੇ ਡਾ: ਰੀਚੂ ਨੂੰ ਕੀਤਾ ਜਾਵੇਗਾ ਸਨਮਾਨਿਤ

5

 ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)    ਰੋਟਰੀ ਕਲੱਬ ਲੁਧਿਆਣਾ ਮਿਡ ਟਾਊਨ ਵੱਲੋਂ ਸਲਾਨਾ ਸਮਾਰੋਹ ਵਿੱਚ ਆਰ ਸੀ ਐਲ ਐਮ ਜੇ ਸਾਡੇ ਯੋਗ ਵਿਅਕਤੀਆਂ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਅਤੇ ਪ੍ਰਧਾਨ ਆਰ ਟੀ ਐਨ ਡਾਕਟਰ ਵਿਕਾਸ ਲੂੰਬਾ ਅਤੇ ਡਾਕਟਰ ਰੀਚੂ ਲੂੰਬਾ ਦਾ ਦਿਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਆਰ ਸੀ ਐਲ ਐਮ ਦੇ ਸਾਰੇ ਮੈਂਬਰਾਂ ਵੱਲੋਂ ਡਾਕਟਰ ਵਿਕਾਸ ਲੁੰਬਾ ਅਤੇ ਟੀਮ ਨੂੰ ਆਰ.ਸੀ ਐਲ ਐਮ ਵਿੱਚ ਇੱਕ ਸ਼ਾਨਦਾਰ ਸਾਲ ਲਈ ਸਲਾਮ ਤੁਹਾਡੇ ਸਮਰਪਣ ਊਰਜਾ ਅਤੇ ਸੇਵਾ ਦੀ ਭਾਵਨਾ ਨੇ ਸੱਚਮੁੱਚ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਥਨੀ ਤੇ ਕਰਨੀ ਦੇ ਪੂਰੇ- ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਾਂ ਬ੍ਰਹਮ-ਗਿਆਨੀ ਤੇ ਪਰਉਪਕਾਰੀ ਸਨ :ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ
Next articleਵੈਨਿਜੁਏਲਾ ਭੂਚਾਲ ਅਤੇ ਟਰੰਪ ਦੇ ਨਿਊਕ ਟੈਸਟ ਦੀ ਅਫ਼ਵਾਹ ਪਿੱਛੇ ਕਿੰਨੀ ਕੁ ਸਚਾਈ?