ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਸ਼ੀਤਲਾ ਮਾਤਾ ਮੰਦਰ ਵਿਖੇ ਲੰਬੇ ਸਮੇਂ ਤੋਂ ਸੇਵਾਦਾਰ ਰਹੀ ਸਵਰਗੀ ਬੀਬੀ ਕੌਸ਼ਲਿਆ ਦੇਵੀ ਦੀ ਯਾਦ ਵਿੱਚ 26 ਜੂਨ ਦੀ ਰਾਤ ਨੂੰ ਮੰਦਰ ਦੇ ਵਿਹੜੇ ਵਿੱਚ ਪੀਰਾਂ ਦੀ ਚੌਂਕੀ ਲਗਾਈ ਜਾ ਰਹੀ ਹੈ। ਉਹਨਾਂ ਦੇ ਪੋਤੇ ਗੋਬਿੰਦ ਸ਼ਰਮਾ ਨੇ ਦੱਸਿਆ ਕਿ ਸੂਫੀ ਗਾਇਕ ਪਵਨ ਭਾਟੀਆ ਰੈਲਮਾਜਰੇ ਵਾਲੇ ਪੀਰਾਂ ਦਾ ਗੁਣਗਾਣ ਕਰਨਗੇ ਤੇ ਲੰਗਰ ਵੀ ਅਤੁੱਟ ਚੱਲੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





