HOME ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਮਾਣਿਆ ਮੈਚ ਦਾ ਆਨੰਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਮਾਣਿਆ ਮੈਚ ਦਾ ਆਨੰਦ

11

    (ਸਮਾਜ ਵੀਕਲੀ)   ਮੈਚ ਦੌਰਾਨ ਜਿੱਥੇ ਬੀਸੀ ਪਲੇਸ ਤਕਰੀਬਨ 50 ਹਜਾਰ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਨਜ਼ਰ ਆਇਆ ਉੱਥੇ ਵੀਆਈਪੀ ਕੈਬਨ ਵਿੱਚ ਮੈਚ ਦਾ ਆਨੰਦ ਮਾਨਣ ਵਾਲੀਆਂ ਹੋਰਨਾਂ ਸ਼ਖਸ਼ੀਅਤਾਂ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ, ਫੀਫਾ ਦੇ ਪ੍ਰਧਾਨ ਜਿਆਨੀ ਇਨਫਟੀਨੋ ਅਤੇ ਹੁਣ ਕੈਪ ਦੇ ਪ੍ਰਧਾਨ ਵਿਕਟਰ ਮੋਟਾਗਲਿਆਨੀ ਵੀ ਮੌਜੂਦ ਸਨ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article-ਫ਼ੀਫ਼ਾ ਵਿਸ਼ਵ ਕੱਪ 2026- ਕਤਰ ਨੂੰ 6-0 ਨਾਲ ਰੌਂਦ ਕੇ ਕੈਨੇਡਾ ਨੇ ਰਚਿਆ ਇਤਿਹਾਸ
Next articleA Sikh Couple Murdered in Gurdwara in Pakistan