HOME ਸੁਦੇਸ਼ ਕੁਮਾਰ ਨਕੋਦਰ ਦੇ ਦੂਸਰੀ ਵਾਰ ਬਣੇ ਐਮ ਸੀ ਨੂੰ ਮਿਲਣ ਪਹੁੰਚੇ...

ਸੁਦੇਸ਼ ਕੁਮਾਰ ਨਕੋਦਰ ਦੇ ਦੂਸਰੀ ਵਾਰ ਬਣੇ ਐਮ ਸੀ ਨੂੰ ਮਿਲਣ ਪਹੁੰਚੇ ਗੋਲਡੀ ਮਲਕ

ਨਕੋਦਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ, ਨਕੋਦਰ ਸ਼ਹਿਰ ਵਿਖੇ, ਮੁਹੱਲਾ ਸ੍ਰੀ ਗੁਰੂ ਰਵਿਦਾਸ ਪੁਰਾ ਤੋਂ ਜੈਤੂੰ, ਉਮੀਦਵਾਰ ਸ੍ਰੀ ਮਾਨ ਸੁਦੇਸ਼ ਕੁਮਾਰ ਚਾਹਲ ਜੀ, ਵਾਰਡ‌ ਨੂੰ 11 ਦੇ ਵੋਟਰਾਂ ਤੇ ਸਪੋਟਰਾ ਦਾ ਧੰਨਵਾਦ ਕਰਦੇ ਹੋਏ, ਉਹਨਾਂ ਨਾਲ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਗਾਉਣ ਵਾਲੇ ਦੋ ਕਲਾਕਾਰ, ਗੋਲਡੀ ਮਲਕ ਜੀ ਤੇ ਜੀਵਨ ਮੈਹਿਮੀ ਜੀ, ਵੀ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ, ਜਿਹਨਾਂ ਵੋਟਾਂ ਪਾਕੇ ਚਾਹਲ ਸਾਹਬ ਨੂੰ ਐਮ ਸੀ ਇਕ ਵਾਰ ਫਿਰ ਤੋਂ ਬਣਿਆ, ਤੇ ਨਾਲ ਇਹਨਾਂ ਦੇ ਮੈਂ ਤੁਹਾਡੀ ਆਪਣੀ ਸੱਤਿਅਮ ਬੋਧ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਰੋੜਾ ਮਹਾਸਭਾ ਵੱਲੋਂ ਪਾਰਕ ਦੀ ਦੇਖ-ਭਾਲ ਦੀ ਪਹਿਲ ਸ਼ਲਾਘਾਯੋਗ – ਬ੍ਰਹਮ ਸ਼ੰਕਰ ਜਿੰਪਾ
Next articleਸਤਿਗੁਰੂ ਰਵਿਦਾਸ ਸਭਾ ਬੈੱਡਫੋਰਡ ਯੂ,ਕੇ ਵਲੋਂ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਦਾ ਕੀਤਾ ਵਿਸ਼ੇਸ਼ ਸਨਮਾਨ