HOME ਭਾਰਤ ਵਿਕਾਸ ਪਰਿਸ਼ਦ ਬਲਾਚੌਰ ਦੀ ਨਵੀਂ ਟੀਮ ਦਾ ਗਠਨ: ਰਨਦੀਪ ਕੌਸ਼ਲ ਬਣੇ...

ਭਾਰਤ ਵਿਕਾਸ ਪਰਿਸ਼ਦ ਬਲਾਚੌਰ ਦੀ ਨਵੀਂ ਟੀਮ ਦਾ ਗਠਨ: ਰਨਦੀਪ ਕੌਸ਼ਲ ਬਣੇ ਪ੍ਰਧਾਨ

8
ਨਵਾਂਸ਼ਹਿਰ /ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬਲਾਚੌਰ ਦੀ ਇੱਕ ਅਹਿਮ ਮੀਟਿੰਗ ਸਥਾਨਕ ‘ਹੋਟ ਐਂਡ ਸਪਾਈਸੀ’ ਹੋਟਲ ਵਿਖੇ ਸੰਪੰਨ ਹੋਈ। ਇਸ ਮੀਟਿੰਗ ਵਿੱਚ ਆਉਣ ਵਾਲੇ ਦੋ ਸਾਲਾਂ ਦੇ ਕਾਰਜਕਾਲ ਲਈ ਨਵੀਂ ਕਾਰਜਕਾਰਨੀ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰਾਂ ਨੇ ਪਿਛਲੇ ਸਮੇਂ ਵਿੱਚ ਕੀਤੇ ਗਏ ਸਮਾਜ ਸੇਵੀ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਭਵਿੱਖ ਵਿੱਚ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।ਨਵੀਂ ਟੀਮ ਵਿੱਚ ਹੇਠ ਲਿਖੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪੈਟਰਨ ਐਡਵੋਕੇਟ ਪੁਸ਼ਪ ਰਾਣਾ,ਪ੍ਰਧਾਨ ਰਨਦੀਪ ਕੌਸ਼ਲ,ਉਪ ਪ੍ਰਧਾਨ ਹਰਵਿੰਦਰ ਪਾਲ ਸਿੰਘ,ਜਨਰਲ ਸਕੱਤਰ ਸੁਨੀਲ ਸ਼ਰਮਾ,ਜੋਇੰਟ ਸਕੱਤਰ ਮੈਡਮ ਪੁਸ਼ਪਾ ਵਿਆਸ,ਖਜਾਨਚੀ ਅਸ਼ਵਨੀ ਬਾਗੜੀ,ਉਪ ਖਜਾਨਚੀ ਮਿਥਲੇਸ਼ ਸੋਨੀ,ਪ੍ਰੈਸ ਸਕੱਤਰ ਦੀਦਾਰ ਸਿੰਘ,ਪਰਿਸ਼ਦ ਦੇ ਪੰਜ ਮੂਲ ਸੂਤਰਾਂ ਦੇ ਇੰਚਾਰਜ,ਪਰਿਸ਼ਦ ਦੇ ਪੰਜ ਮੂਲ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਗਈਆਂ ਸੰਪਰਕ ਗਗਨਦੀਪ ਸਿੰਘ,ਸਹਿਯੋਗ: ਕੈਪਟਨ ਭਗਤ ਰਾਮ,ਸੰਸਕਾਰ: ਰਾਣਾ ਸੁਭਾਸ਼ ਚੰਦ,ਸੇਵਾ: ਵਿਸ਼ਾਲ ਰਾਣਾ ਅਤੇ ਸੁਰਿੰਦਰ ਪਨੇਸਰ,ਸਮਰਪਣ ਪਰਮਜੀਤ ਸਿੰਘ ਅਤੇ ਸੂਬੇਦਾਰ ਯਸਪਾਲ ਸਿੰਘ,ਵਿਸ਼ੇਸ਼ ਪ੍ਰੋਜੈਕਟ ਅਤੇ ਵਿੰਗ ਇੰਚਾਰਜ,ਮਹਿਲਾ ਪ੍ਰਮੁੱਖ ਮੈਡਮ ਅਰੁਣਾ ਪਾਠਕ ਵਾਤਾਵਰਣ ਵਿਜੇ ਰਾਣਾ,ਭਾਰਤ ਕੋ ਜਾਨੋ ਪ੍ਰੋਗਰਾਮ ਹਰਵਿੰਦਰ ਪਾਲ ਸਿੰਘ ਅਤੇ ਅਰਵਿੰਦ ਖਟਾਨਾ,ਗੁਰੂ ਬੰਦਨ ਛਾਤਰ ਅਭਿਨੰਦਨ: ਸੁਨੀਲ ਸ਼ਰਮਾ ਅਤੇ ਪੰਕਜ ਸਿਆਲ,ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ: ਮੈਡਮ ਪੁਸ਼ਪਾ ਵਿਆਸ ਬਲੱਡ ਡੋਨੇਸ਼ਨ ਕੈਂਪ: ਡਾਕਟਰ ਸਤਨਾਮ ਪਨੇਸਰ ਅਤੇ ਡਾਕਟਰ ਸੁਨੀਲ ਪਾਠਕ ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚ ਚੰਦਰੇਸ਼ ਸ਼ੋਰੀ, ਲਲਿਤ ਕੌਸ਼ਲ, ਮੈਡਮ ਰਚਨਾ ਅਨੰਦ, ਅਮਿਤ ਰਾਣਾ (ਮੰਗਾ) ਅਸ਼ੀਸ਼ ਗੁਲਾਟੀ, ਭੰਵਰ ਰਾਣਾ, ਭੁਪਿੰਦਰ ਸਿੰਘ, ਰਿਟਾਇਰਡ ਬ੍ਰਿਗੇਡੀਅਰ ਰਾਜਕੁਮਾਰ, ਦਵਿੰਦਰ ਕੁਮਾਰ, ਡਾਕਟਰ ਰੇਸ਼ਮ ਮਹਿਮੀ, ਹਰੀਸ਼ ਰਾਣਾ, ਜਗਦੀਪ ਰਾਣਾ, ਜਗਦੀਸ਼ ਕਪਿਲ, ਜੰਗ ਪਰਮਿੰਦਰ ਸਿੰਘ, ਜਸਵੀਰ ਪਾਲ ਸਿੰਘ, ਰਕੇਸ਼ ਰਾਣਾ, ਰਿਟਾਇਰਡ ਲੈਕਚਰਾਰ ਕ੍ਰਿਸ਼ਨ ਸਿੰਘ, ਮਾਸਟਰ ਸੰਦੀਪ ਸਿੰਘ, ਲਾਲ ਟੇਲਰ, ਰਾਜੇਸ਼ਵਰ ਜਸਵਾਲ, ਮੋਹਨ ਅਗਨੀਹੋਤਰੀ, ਨਰਿੰਦਰ ਨਾਥ ਸੂਦਨ, ਨਿਤਿਨ ਜੈਨ, ਉਪਿੰਦਰ ਸਿੰਘ ਯੂਐਸਏ, ਪੰਕਜ ਸਿਆਲ, ਡਾਕਟਰ ਪਰਮਜੀਤ ਕੋਹਲੀ, ਮਾਸਟਰ ਰਕੇਸ਼ ਕੁਮਾਰ, ਰਸ਼ਪਾਲ ਸਿੰਘ, ਰੋਹਿਤ ਬਾਦਲ, ਪੁਸ਼ਪਿੰਦਰ ਰਾਣਾ, ਸੰਦੀਪ ਰਾਣਾ (ਸਨੀ) ਟੇਕਰਾਮ, ਵਰਿੰਦਰ ਭਾਰਦਵਾਜ, ਡਾ. ਅਯੁੱਧਿਆ ਪ੍ਰਸ਼ਾਦ, ਮਨੀਸ਼ ਰਾਣਾ, ਐਡਵੋਕੇਟ ਉਮਾ ਸ਼ੰਕਰ, ਵਿਜੇ ਭਾਟੀਆ, ਜਵਾਹਰ ਕੁਮਾਰ ਅਤੇ ਸਤਵਿੰਦਰ ਸਿੰਘ ਸ਼ਾਮਲ ਸਨ।ਨਵੀਂ ਚੁਣੀ ਗਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਮਾਜ ਭਲਾਈ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਖਸ਼ ਸਿੰਘ ਖਾਲਸਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ; ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ
Next articleਸਰਕਾਰੀ ਐਲੀਮੈਂਟਰੀ ਸਕੂਲ, ਬਾੜਾ ਸਿੱਧਪੁਰ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ।