HOME ਐਕਸੀਅਨ ਕਿਰਨਦੀਪ ਹੀਰ ਗੁਰੂ ਰਵਿਦਾਸ ਮੰਦਰ ਸਭਾ ਵੱਲੋਂ ਸਨਮਾਨਿਤ

ਐਕਸੀਅਨ ਕਿਰਨਦੀਪ ਹੀਰ ਗੁਰੂ ਰਵਿਦਾਸ ਮੰਦਰ ਸਭਾ ਵੱਲੋਂ ਸਨਮਾਨਿਤ

3

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਇੰਪਰੂਵਮੈਂਟ ਟਰੱਸਟ ਲੁਧਿਆਣਾ ਵਿਖੇ ਤੈਨਾਤ ਐਸ.ਡੀ.ਓ ਕਿਰਨਦੀਪ ਹੀਰ ਕੁਝ ਦਿਨ ਪਹਿਲਾਂ ਐਸ.ਡੀ.ਓ ਤੋਂ ਪ੍ਰਮੋਟ ਹੋ ਕੇ ਐਕਸੀਅਨ ਬਣ ਗਏ ਹਨ। ਐਕਸੀਅਨ ਕਿਰਨਦੀਪ ਹੀਰ ਸਵਰਗਵਾਸੀ ਹਰਮੇਸ਼ ਹੀਰ ਜੋ ਨਗਰ ਨਿਗਮ ਲੁਧਿਆਣਾ ਤੋਂ ਅਫਸਰ ਰਿਟਾਇਰ ਹੋਏ ਸਨ, ਦੇ ਸਪੁੱਤਰ ਹਨ। ਅੱਜ ਸ਼੍ਰੀ ਗੁਰੂ ਰਵਿਦਾਸ ਮੰਦਰ ਸਭਾ ਭਗਵਾਨ ਦਾਸ ਕਲੋਨੀ ਸਲੇਮ ਟਾਬਰੀ ਵਿਖੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੇਸ ਰਾਜ ਮਹਿਮੀ, ਮੱਖਣ ਮਹਿਮੀ, ਬਲਬੀਰ ਚੰਦ ਵੱਲੋਂ ਕਿਰਨਦੀਪ ਹੀਰ ਨੂੰ ਐਕਸੀਅਨ ਪ੍ਰਮੋਟ ਹੋਣ ਤੇ ਸਨਮਾਨਿਤ ਕੀਤਾ ਗਿਆ ।  ਗੁਰੂ ਘਰ ਵੱਲੋਂ ਸਿਰੋਪਾਉ ਦਿੱਤਾ ਗਿਆ ਤੇ ਵਧਾਈ ਦਿੱਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਪ ਸਰਕਾਰ ਭਾਰਤ-ਅਮਰੀਕਾ ਟੈਕਸ-ਮੁਕਤ ਵਪਾਰ ਸਮਝੌਤੇ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ – ਪ੍ਰਿਤਪਾਲ ਸਿੰਘ ਬਲੀਏਵਾਲ
Next articleਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ