ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਆਗੂ ਲੇਖ ਰਾਜ ਕੁਲਥਮ ਪੱਤਰਕਾਰ ਦੀ ਨਜਦੀਕੀ ਰਿਸ਼ਤੇਦਾਰਾਂ ਕੁੱਝ ਦਿਨ ਪਹਿਲਾਂ ਵਿਦੇਸ਼ ਫਰਾਂਸ ਤੋ ਪਰਿਵਾਰ ਸਮੇਤ ਆਏ ਤਿੰਨ ਭੈਣਾ ਦਾ ਇਕੋ ਇਕ ਭਰਾ ਕਸ਼ਮੀਰ ਹਪੋਵਾਲ ਦੀ ਮਲਕਪੁਰ ਅੜਕਾਂ ਦੇ ਨਜ਼ਦੀਕ ਸੜਕ ਹਾਦਸੇ ਵਿੱਚ ਬੇਵਕਤੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਸਫਰ ਦੋਰਾਨ ਕਸ਼ਮੀਰ ਦੀ ਪਤਨੀ, ਭਰਾ ਤੇ ਲੇਖਰਾਜ ਕੁਲਥਮ ਤੇ ਉਨ੍ਹਾਂ ਦਾ ਪੁੱਤਰ ਵੀ ਨਾਲ ਸਨ ਉਨ੍ਹਾਂ ਦੇ ਵੀ ਗੰਭੀਰ ਸੱਟਾਂ ਲਗੀਆਂ ਸਨ ਪਿੰਡ ਹਪੋਵਾਲ ਉਨ੍ਹਾਂ ਦੇ ਨਿਵਾਸ ਤੇ ਬਸਪਾ ਪੰਜਾਬ ਦੇ ਸੂੱਬਾ ਜਨਰਲ ਸਕੱਤਰ ਪਰਵੀਨ ਬੰਗਾ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਿਲਾ ਪ੍ਰਸ਼ਾਸਨ ਨੂੰ ਚੰਡੀਗੜ੍ਹ ਰੋਡ ਤੇ ਅਜਿਹੇ ਸੜਕ ਕ੍ਰਾਸਿੰਗ ਦੀ ਪਹਿਚਾਣ ਕਰਕੇ ਸੜਕ ਹਾਦਸੇ ਤੋ ਬਚਾ ਲਈ ਬਦੋਬੰਦਬਸਤ ਕਰਨ ਦੀ ਅਪੀਲ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


