HOME ( ਹੱਸ ਰੱਸ ) ਸੰਤਾ ਅਤੇ ਬੰਤਾ

( ਹੱਸ ਰੱਸ ) ਸੰਤਾ ਅਤੇ ਬੰਤਾ

ਅਮਰੀਕ ਸਿੰਘ  ਗੁਰਦਾਸਪੁਰ 
 (ਸਮਾਜ ਵੀਕਲੀ) 
ਸੰਤਾ – ਯਾਰ ਮੈਂ ਇੰਨਾ ਪੜ ਗਿਆ ਹਾਂ,  ਕਿ ਕੌਈ ਵੀ ਨੌਕਰੀ ਕਰ ਸੱਕਦਾ ਹਾਂ,ਪਹਿਲਾ ਮੈਂ ਟੀਚਰ ਸੀ ਤੇ ਹੁਣ  ਮੈਂ ਪ੍ਰਿਸਿਪਲ ਹਾਂ, ਤੇ ਮੇਰੀ ਇੱਛਾ ਵੀ ਹੈ ਅਤੇ ਸ਼ੌਂਕ  ਵੀ ਹੈ ਕਿ ਮੈਂ ਹਰ ਇਕ ਨੌਕਰੀ ਕਰਕੇ ਦੇਖਾ ਤੇ ਮੈਂ ਹਰ ਇਕ ਨੌਕਰੀ ਕਰ ਸੱਕਦਾ ਹਾਂ ਕਿਉ ਕਿ ਮੈਂ ਹਰ ਇਕ ਨੌਕਰੀ ਦੇ ਕਾਬਿਲ ਹਾਂ ( ਬੰਤਾ ਸੰਤੇ ਦੀ ਗੱਲ ਸੁਣਕੇ ਅਤੇ ਸੋਚਕੇ ਕਹਿੰਦਾ ਹੈ ਕਿ )
ਬੰਤਾ –  ਇਕ ਚਪੜਾਸੀ ਦੀ ਪੋਸਟ ਹੈ ਤੂੰ ਉੱਥੇ ਲੱਗ ਜਾਂ ( ਇਹ ਗੱਲ ਸੁਣਕੇ ਸੰਤੇ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਬੰਤੇ ਨੂੰ ਕਹਿੰਦਾ ਹੈ )
ਸੰਤਾ –  ਯਾਰ ਤੂੰ ਮੇਰੇ ਲਈ ਇੰਨੀ ਘੱਟੀਆ ਸੌਚ ਰੱਖਦਾ ਏ , ਇਹ ਮੈਂ ਕਦੇ ਸੋਚਿਆ ਨਹੀਂ ਸੀ  ( ਫਿਰ ਬੰਤੇ ਨੇ ਕਿਹਾ )
ਬੰਤਾ – ਯਾਰ ਤੂੰ ਆਪੇ ਕਿਹਾ ਸੀ, ਕਿ ਮੈਂ ਕੌਈ ਵੀ ਨੌਕਰੀ ਕਰ ਸਕਦਾ ਹਾਂ ਤੇ ਤੇਰੀ ਹਰ ਨੌਕਰੀ ਕਰਨ ਦੀ ਇੱਛਾ ਹੈ ਅਤੇ ਮੈਂ ਉਸ ਹਿਸਾਬ ਨਾਲ ਹੀ ਜਵਾਬ ਦਿੱਤਾ , ਤੇ ਹੁਣ ਤੈਨੂੰ ਮਿਰਚਾਂ ਲੱਗਦੀਆ
ਲੇਖਕ. ਅਮਰੀਕ ਸਿੰਘ  ਗੁਰਦਾਸਪੁਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੇਬੀ ਨੇ ਲਾਭਪਾਤਰੀਆਂ ਨੂੰ ਵੰਡੇ ਮਨਜੂਰਸ਼ੁਦਾ ਬੁਢਾਪਾ-ਵਿਧਵਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਅਤੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਖਾਤਿਆਂ ਦੇ ਦਸਤਾਵੇਜ਼
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕਿੰਡਰਗਾਰਟਨ ਗ੍ਰੈਜੂਏਸ਼ਨ ਸੈਰੇਮਨੀ