ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 649ਵੇਂ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਗਾਇਕਾ ਰਾਣੀ ਅਰਮਾਨ ਜੀ ਦੀ ਅਵਾਜ਼ ਵਿੱਚ ਗਾਈ ਰਚਨਾਂ “ਧੰਨ ਧਰਤੀ ਖੁਰਾਲਗੜ੍ਹ ਦੀ” ਦਾ ਪੋਸਟਰ RM2 Music ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਇਸ ਭਜਨ ਦੀ ਪੇਸ਼ਕਸ਼ ਸਰਪੰਚ ਜਗਦੀਸ਼ ਸੱਲਾਂ ਜੀ ਦੀ ਹੈ ਪ੍ਰੋਡੀਊਸਰ ਗਾਇਕ ਰਾਜ ਦਦਰਾਲ ਸੰਗੀਤ ਕਲੇਰ ਕੁਲਵੰਤ, ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ ਜੀ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



