ਹੁਸ਼ਿਆਰਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸੂਫ਼ੀ ਗਾਇਕਾ ਸੋਨੀਆ ਸ਼ਰਮਾ ਨੇ ਦਸਿਆ ਕਿ ਮੇਰੇ ਪਿਤਾ ਵਿਕਰਮ ਸ਼ਰਮਾ ਉਰਫ ਹੀਰਾ ਲਾਲ ਸ਼ਰਮਾ ਜੀ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸੀ ਅਲਗ ਅਲਗ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਂਦੇ ਰਹੇ ਪਰ 6 ਨਵੰਬਰ ਰਾਤ 11 ਵਜੇ ਓਹ ਅਕਾਲ ਚਲਾਣਾ ਕਰ ਗਏ। ਓਹਨਾਂ ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 15 ਨਵੰਬਰ ਦਿਨ ਸ਼ਨੀਵਾਰ ਮੁਹੱਲਾ ਨੀਲ ਕੰਠ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਪਾਇਆ ਜਾਵੇਗਾ। ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਬੜੇ ਦੁਖੀ ਹਿਰਦੇ ਨਾਲ ਸਪੁੱਤਰੀ ਸੂਫ਼ੀ ਗਾਇਕਾ ਸੋਨੀਆ ਸ਼ਰਮਾ 62836 30115
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



