HOME ਸੀੰਹਮਾਰ ਸਤੀਆ ਤੇ ਸਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ: ਦਵਿੰਦਰ...

ਸੀੰਹਮਾਰ ਸਤੀਆ ਤੇ ਸਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ: ਦਵਿੰਦਰ ਸੀੰਹਮਾਰ

6

ਬਲਾਚੌਰ   (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਦਰਬਾਰ  ਸਤੀ ਮਾਤਾ  ਗੋਤਰ  ਸੀਂਹਮਾਰ ਦਾ 40ਵਾਂ  ਸਲਾਨਾ ਮੇਲਾ ਪ੍ਰਬੰਧਕ ਕਮੇਟੀ  ਅਤੇ ਸਮੂਹ ਸ਼ੀਹਮਾਰ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਦੇ ਨਾਲ  ਪਿੰਡ ਬੇਗਮਪੁਰ ਨਜ਼ਦੀਕ ਸੜੋਆ ਵਿਖੇ ਕਰਵਾਇਆ | ਇਸ ਮੌਕੇ ਭਾਰੀ  ਗਿਣਤੀ ਵਿੱਚ ਸੰਗਤਾ ਨੇ ਦਰਬਾਰ  ਤੇ ਪਹੁੰਚ ਕੇ ਮੱਥਾ ਟੇਕਿਆ ਤੇ ਸਤੀਆ ਦਾ ਅਸ਼ੀਰਵਾਦ ਲਿਆ | ਇਸ ਮੌਕੇ  ਮਿਸ ਜੈਸਮੀਨ ਵਲੋਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ |  ਇਸ ਮੌਕੇ ਤੇ ਸੰਗਤਾ ਦੇ ਲਈ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਦਵਿੰਦਰ ਸ਼ੀਹਮਾਰ-, ਪ੍ਰਧਾਨ ਮਲਕੀਤ ਰਾਮ ਸ਼ਾਹਮਾਰ ਹੈਪੋਵਾਲ, ਉਪ ਪ੍ਰਧਾਨ ਲਾਡੀ ਸ਼ੀਹਮਾਰ ਗੜਸ਼ੰਕਰ, ਜਨਰਲ ਸੈਕਟਰੀ ਪਿ੍ੰ ਉਕਾਰ ਸਿੰਘ ਸ਼ੀਹਮਾਰ  -ਤੇ ਹੋਰ ਪਤਵੰਤੇ ਮੌਜੂਦ ਰਹੇ‌।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTaliban’s Patriarchy and the Hindutva one
Next article महामहिम राष्ट्रपति डॉ. के.आर. नारायणन का गुंबदनुमा झोपड़ी से लेकर गुंबदनुमा राष्ट्रपति भवन तक का सफर: वर्तमान और आने वाली पीढ़ियों के लिए प्रेरणादायक -एक विश्लेषण