HOME ਰਾਜਿਆ ਰਾਜ ਕਰੇਂਦਿਆ

ਰਾਜਿਆ ਰਾਜ ਕਰੇਂਦਿਆ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਭਾਦੋਂ ਦੀਆਂ ਬਾਰਸ਼ਾਂ
ਤਬਾਹ ਕੁਨ ਹੋ ਗਈਆਂ।
ਝੋਨੇ ਦੀਆਂ ਫ਼ਸਲਾਂ ਵੀ
ਹੜ੍ਹਾਂ ‘ਚ ਲਕੋ ਗਈਆਂ ।
ਰਾਜੇ ਕਦੇ ਪਰਜਾ ਦੇ
ਮਾਈ ਬਾਪ ਹੁੰਦੇ ਸਨ ;
ਲਗਦਾ ਏ ਦੋਵੇਂ ਸਰਕਾਰਾਂ
ਕਿਤੇ ਖੋ ਗਈਆਂ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

Previous articleਹੁਸ਼ਿਆਰਪੁਰ ਵਿੱਚ ਭਾਰੀ ਬਾਰਿਸ਼ ਕਾਰਨ 7 ਲੋਕਾਂ ਦੀ ਮੌਤ, ਮੁੱਖ ਮੰਤਰੀ ਮਾਨ ਨੇ 28 ਲੱਖ ਰੁਪਏ ਦਿੱਤੇ
Next articleਨਵਾਂਸ਼ਹਿਰ ਹਲਕੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ –ਡਾ ਨਛੱਤਰ ਪਾਲ ਐਮ ਐਲ ਏ