ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਐਫ ਐਸ ਸੀ ਆਦਰਸ਼ ਸਕੂਲ ਜੰਡਿਆਲਾ ਨੂੰ ਸ.ਅਮਨਦੀਪ ਸਿੰਘ ਪੁਤਰ ਹਰਦੇਵ ਸਿੰਘ ਤੇ ਉਨ੍ਹਾ ਦੀ ਪਤਨੀ ਰਮਨਦੀਪ ਕੌਰ , ਜਲੰਧਰ ਮਕਸੂਦਾਂ ਨਿਵਾਸੀ (ਕਨੇਡਾ)ਵਲੋ ਵਾਟਰ ਕੂਲਰ ਭੇਟ ਕੀਤਾ। ਸਕੂਲ ਪ੍ਰਿੰਸੀਪਲ ਨੇ ਉਨਾ ਨੂੰ ਜੀ ਆਇਆਂ ਆਖਿਆ ਤੇ ਕੂਲਰ ਭੇਟ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਰਾਜ ਕੁਮਾਰ ਨੰਬਰਦਾਰ, ਸ਼ੁਭਾਸ ਕੁਮਾਰ, ਅਵਤਾਰ ਚੰਦ ਪੰਚ,, ਨਰੇਸ ਕੁਮਾਰ, ਜਸਵਿੰਦਰ ਮਹਿਮੀ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



