HOME ਅਮਰੀਕਾ ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 : ਬਿੱਲਾ ਆ ।

ਅਮਰੀਕਾ ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 : ਬਿੱਲਾ ਆ ।

4

ਅਮਰੀਕਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਬਿੱਲਾ ਆ ਜਿਹਨਾ ਨੇ ਅਮਰੀਕਾ ਕਬੱਡੀ ਫੈਡਰੇਸ਼ਨ ਕੈਂਟਨ ਮਿਸੀਸਿਪੀ ਕੱਪ 2025 ਜੋ ਕੇ ਮਿਤੀ 14 ਸਿਤੰਬਰ 2025 ਨੂੰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਆਪਣੇ ਆਪਣੇ ਬਲ ਦਾ ਪ੍ਰਦਰਸ਼ਿਤ ਕਰਨਗੇ । ਇਸ ਤੋ ਇਲਾਵਾ ਇਸ ਕਬੱਡੀ ਕੱਪ ਦੇ ਅਯੋਜਨ ਲਈ ਕਬੱਡੀ ਪ੍ਰੋਮੋਟਰ ਬਿੱਲਾ ਆ ਨੂੰ ਸਹਿਯੋਗ ਦਿੱਤਾ ਕਬੱਡੀ ਪ੍ਰੋਮੋਟਰ ਰਾਜਬੀਰ ਰਾਜੂ ਏ ਆਰ ਅਤੇ ਕਬੱਡੀ ਪ੍ਰੋਮੋਟਰ ਬੱਬੂ ਖੇੜਾ ਜੀ ਨੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪਿੰਡ ਖ਼ਾਨਪੁਰ ਵਿਖੇ ਬਸਪਾ ਦੀ ਮੀਟਿੰਗ ਹੋਈ 18 ਜੂਨ ਨੂੰ ਖੁਰਾਲਗੜ੍ਹ ਸਾਹਿਬ ਪਹੁੰਚਣ ਦੇ ਲਈ ਸੁਨੇਹਾ ਦਿੱਤਾ
Next articleਗੁਰੂ ਅਰਜਨ ਦੇਵ ਜੀ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਾਇ