ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਭੀਮ ਜੈ ਭਾਰਤ ਜੀ ਪਿਛਲੇ ਦਿਨੀ ਪਿੰਡ ਨੰਗਲ ਨੇੜੇ ਫਿਲੋਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਮਾੜੀ ਹਰਕਤ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਨੇ ਲਗਾਇਆ ਪੱਕਾ ਧਰਨਾ ਮੈਂ ਆਪਣੀ ਸਾਥੀਆਂ ਨਾਲ ਧਰਨੇ ਵਿਚ ਹਾਜ਼ਰੀ ਲਗਾਈ ਧਰਨੇ ਵਿਚ ਤੀਰਥ ਰਾਜ ਪੁਰਾ ਜੀ ,ਸਰਪੰਚ ਖੁਸ਼ੀ ਰਾਮ, ਮਹਿੰਦਰ ਪਾਲ ਤੇਹੰਗ, ਸੁਸ਼ੀਲ ਬਿਰਦੀ, ਬਲਬੀਰ ਗੁਰੂ ਜੀ, ਭਾਰਸਿੰਘ ਪੂਰੀ ਜੀ, ਮੋਮੀ ਭਾਜੀ, ਮੇਰੇ ਨਾਲ ਮੇਰੇ ਪਿਤਾ ਜੀ ਮਨਸਾ ਰਾਮ ਜੀ, ਅਮਨਦੀਪ ਰਾਏ ਜੀ, ਜਸਵਿੰਦਰ ਰਾਏ ਜੱਸਾ, ਆਦਿ ਹਾਜਿਰ ਸਨ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


