HOME ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾ ਨੂੰ ਸਦਮਾ, ਪਿਤਾ ਦਾ ਦਿਹਾਂਤ 

ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾ ਨੂੰ ਸਦਮਾ, ਪਿਤਾ ਦਾ ਦਿਹਾਂਤ 

3
ਸਵ: ਹਰਨੇਕ ਸਿੰਘ ਸਿੱਧੂ
*ਵੱਖ ਵੱਖ ਸਿਆਸੀ, ਧਾਰਮਿਕ,ਸਮਾਜ ਸੇਵੀ ਅਤੇ ਪੱਤਰਕਾਰਾਂ ਵੱਲੋਂ ਬੱਧਨੀ ਕਲਾ ਨਾਲ ਦੁੱਖ ਪ੍ਰਗਟ 

ਲੈਸਟਰ(ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਲੰਡਨ ਤੋਂ ‘ਅਜੀਤ’ ਦੇ ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ ਬਧਨੀ ਕਲਾ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦ ਉਹਨਾਂ ਦੇ ਸਤਿਕਾਰਯੋਗ ਪਿਤਾ ਸ  ਹਰਨੇਕ ਸਿੰਘ ਸਿੱਧੂ (ਸੱਲੋਂ ਪੱਤੀ ਵਾਲੇ) ਅਚਾਨਕ ਸਦੀਵੀ ਵਿਛੋੜਾ ਦੇ ਗਏ।ਸ ਹਰਨੇਕ ਸਿੰਘ ਸਿੱਧੂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾ ਚ ਰਹਿ ਰਹੇ ਸਨ,ਅਤੇ ਪਿਛਲੇ ਕੁਝ ਦਿਨਾਂ ਤੋਂ ਸਿਹਤ ਨਾ ਠੀਕ ਹੋਣ ਕਾਰਨ ਬਿਮਾਰ ਸਨ।ਸ ਹਰਨੇਕ ਸਿੰਘ ਸਿੱਧੂ ਦੀ ਇਸ ਬੇਵਖਤ ਮੌਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾ ਅਤੇ ਨੰਬਰਦਾਰ ਅਮਨਦੀਪ ਸਿੰਘ ਸਿੱਧੂ ਦੇ ਸਤਿਕਾਰਯੋਗ ਪਿਤਾ ਸ ਹਰਨੇਕ ਸਿੰਘ ਸਿੱਧੂ ਦੀ ਇਸ ਬੇਵਕਤ ਮੌਤ ਤੇ ਸਿੱਧੂ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਚ ਹੈ। ਸ ਹਰਨੇਕ ਸਿੰਘ ਸਿੱਧੂ ਦਾ ਅੰਤਿਮ ਸੰਸਕਾਰ 21 ਮਈ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਉਨ੍ਹਾਂ ਦੇ ਜੱਦੀ ਪਿੰਡ ਬੱਧਨੀ ਕਲਾ ਜ਼ਿਲ੍ਹਾ ਮੋਗਾ ਦੇ (ਬਾਬਾ ਬਲਵੀਰ ਸਿੰਘ ਵਾਲੇ)ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।ਸ ਹਰਨੇਕ ਸਿੰਘ ਸਿੱਧੂ ਦੀ ਮੌਤ ਤੇ ਇੰਡੀਅਨ ਓਵਰਸੀਸ ਕਾਂਗਰਸ ਯੂ.ਕੇ ਦੇ ਸਾਬਕਾ ਪ੍ਰਧਾਨ ਅਤੇ ਯੂ.ਕੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਨੂੰ ਸਦਮਾ ਹੋਇਆ ਮਾਤਾ  ਦਾ ਦਿਹਾਂਤ 
Next articleਸੀਟੂ ਵੱਲੋਂ 20 ਮਈ ਨੂੰ ਰੋਪੜ (ਨਵਾਂ: ਬਸ ਅੱਡਾ) ਵਿਖੇ ਮਨਾਇਆ ਜਾਵੇਗਾ ਮੰਗ ਦਿਵਸ