HOME ਬਹੁਜਨ ਸਮਾਜ ਦਾ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਵਿਦੇਸ਼ ਦੀ ਧਰਤੀ ਤੇ...

ਬਹੁਜਨ ਸਮਾਜ ਦਾ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਵਿਦੇਸ਼ ਦੀ ਧਰਤੀ ਤੇ ਰਹਿਬਰਾਂ ਦੀ ਗੱਲ ਕਰੇਗਾ

4

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੇਗਮਪੁਰੇ ਦੇ ਸਿਰਜਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਓਹਨਾ ਦੇ ਅਸ਼ੀਰਵਾਦ ਸਦਕਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਕੀਤੇ ਸੰਘਰਸ਼ ਦੀ ਬਦੋਲਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਤੋਂ ਮਿਲੀ ਪ੍ਰੇਰਨਾ ਕਰ ਕੇ ਅੱਜ ਮੈਂ ਯੂਰਪ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਸੰਬੰਧੀ ਹੋਣ ਵਾਲੇ ਪ੍ਰੋਗਰਾਮ ਤੇ ਬਾਬਾ ਸਾਹਿਬ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਸੰਬੰਧ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਹਾਜ਼ਰੀ ਭਰਨ ਲਈ ਪਹੁੰਚ ਰਿਹਾ ਹਾਂ ਬਹੁਤ ਧੰਨਵਾਦ (ਗਰੀਸ)ਸ੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ ਏਥਨਜ ਗਰੀਸ। ਪ੍ਰਧਾਨ ਜਸਵਿੰਦਰ ਰੱਈਆ ਜੀ। ਸਾਬਕਾ ਪ੍ਰਧਾਨ DR ਰਣਜੀਤ (ਰਾਣਾ ਜੀ ) 8 ਮਾਰਚ ਤੋਂ 12 ਮਈ ਤੱਕ ਮੈਂ ਯੂਰਪ ਦੀ ਧਰਤੀ ਤੇ ਵੱਖ ਵੱਖ ਦੇਸ਼ਾਂ ਵਿਚ ਆਪਣੇ ਰਹਿਬਰਾਂ ਦੇ ਮਿਸ਼ਨ ਦੀ ਗੱਲ ਕਰਾਂਗਾ ਸਾਥੀ ਮੈਨੂੰ ਇਸ ਨੰਬਰ ਤੇ ਡਾਇਰੈਕਟ ਕਾਲ ਤੇ ਵ੍ਹਟਸਐਪ ਕਾਲ ਕਰ ਸਕਦੇ ਹਨ 7814444471, ਤੁਹਾਡਾ ਆਪਣਾ ਵਿੱਕੀ ਬਹਾਦਰ ਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਰਜੀਤ ਮਜਾਰੀ ਦਾ ਗ਼ਜ਼ਲ ਸੰਗ੍ਰਹਿ ‘ਜਜ਼ਬਾਤ’ ਰਿਲੀਜ਼ ਸਾਹਿਤਕ ਵਿਹੜੇ ਸਮਾਜਿਕ ਤਬਦੀਲੀ ਦੇ ਹੋਕੇ ਦੀ ਸ਼ਲਾਘਾ
Next articleਵਿਦਿਆਰਥਣਾਂ ਨੂੰ ਜ਼ਬਰੀ ਸ਼ਰਾਬ ਪਿਆ ਕੇ ਮਾਨਸਿਕ ਸੋਸ਼ਣ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀ ਅਧਿਆਪਕ ਨੂੰ ਗ੍ਰਿਫ਼ਤਾਰ ਕਰੋ :- ਲਿਬਰੇਸ਼ਨ