ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਹਲਕਾ ਚੱਬੇਵਾਲ ਦੇ ਪਿੰਡ ਠੱਕਰਵਾਲ ਦੇ ਮਿਸ਼ਨਰੀ ਗੀਤਕਾਰ ਜੈਲੀ ਠੱਕਰਵਾਲ ਦੀ ਬੇਟੀ, ਮਿਸ਼ਨਰੀ ਸਿੰਗਰ ਰਜਨੀ ਠੱਕਰਵਾਲ ਦੀ ਭੈਣ ਦੇ ਵਿਆਹ ਸਮਾਰੋਹ ਤੇ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ,ਚੌੌਧਰੀ ਗੁਰਨਾਮ ਜੀ ਜਨਰਲ ਸਕੱਤਰ ਪੰਜਾਬ, ਸ਼੍ਰੀ ਯਸ਼ ਭੱਟੀ ਜੀ ਹਲਕਾ ਪ੍ਰਧਾਨ ਚੱਬੇਵਾਲ,ਸ਼੍ਰੀ ਰਾਮੇਸ਼ ਕੌਲ ਜੀ.ਐਡ. ਪਲਵਿੰਦਰ ਮਾਨਾ ਜੀ ,ਸ ਬਖਸ਼ੀਸ਼ ਭੀਮ ਜੀ,ਸਤਪਲ ਬੰਗਾ ਕਾਲੇਵਾਲ, ਜੈ ਪ੍ਰਕਾਸ਼ ਮੀਡੀਆ ਇੰਚਾਰਜ,ਸ਼੍ਰੀ ਰਾਕੇਸ਼ ਕਿੱਟੀ ,ਗੁਰਪ੍ਰੀਤ ਬੀ.ਵੀ.ਐਫ, ਲੱਕੀ ਯੂਥ ਵਿੰਗ, ਸਰਬਜੀਤ ਸਾਬੀ, ਲਵਲੀ ਭਾਜੀ ਫਗਵਾੜਾ, ਜੋਗਿੰਦਰ ਸਿੰਘ ਮੈਨੇਜਰ GNA, ਚਮਨ ਲਾਲ ਟੂਟੋਮਜਾਰਾ ਜੀ,ਰਵੀ,ਪਰਮਿੰਦਰ ਆਦਿ ਨੇ ਹਾਜਰੀ ਲਗਾਈ ਅਤੇ ਪਾਰਟੀ ਦੀ ਸਾਰੀ ਕਰੀਮ ਪਹੁੰਚੀ ਹੋਈ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



