ਲੱਬੇ ਸਮੇਂ ਤੋਂ ਬਾਅਦ ਬਸਪਾ ਨੇ ਕੋਪਾਰੇਸਨ ਦੀਆਂ ਚੋਣਾਂ ਵਿੱਚ ਬਸਪਾ ਚੜ੍ਹਦੀ ਕਲਾ ਵੱਲ ਕਦਮ ਪੁੱਟੇ – ਐਡਵੋਕੇਟ ਕਰੀਮਪੁਰੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਲੰਬੇ ਸਮੇਂ ਤੋਂ ਬਾਅਦ ਬਸਪਾ ਨੇ ਕੈਪਾਰੇਸਨ ਦੀਆਂ ਚੋਣਾਂ ਵਿੱਚ ਬਸਪਾ ਪੰਜਾਬ ਨੇ ਚੜ੍ਹਦੀਕਲਾ ਵੱਲ ਕਦਮ ਪੁੱਟੇ ਜਿਸ ਉੱਤੇ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਨੇ ਮੁਬਾਰਕਵਾਦ ਦਿੰਦੇ ਹੋਏ 2027 ਲਈ ਇਹ ਇੱਕ ਵਧੀਆ ਕਦਮ ਹੈ ਜਿਨ੍ਹਾਂ ਵਿੱਚ ਫਗਵਾੜਾ ਤੋਂ ਤਿੰਨ ਸੀਟਾਂ ਜਿੱਤੀਆਂ, ਭੋਗਪੁਰ ਤੋਂ ਦੋ ਸੀਟਾਂ, ਗੁਰਾਇਆ,ਮਾਨਸਾ, ਬਲਾਚੌਰ ਅਤੇ ਜਲੰਧਰ ਤੋਂ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਪਾਰਟੀ ਨੂੰ ਦੁਬਾਰਾ ਤੋਂ ਸਫਲਤਾ ਦਿਵਾਉਣ ਲਈ ਇੱਕ ਚੰਗਾ ਕਦਮ ਹੈ ਜਿਸ ਨਾਲ ਪਾਰਟੀ ਦੇ ਸੁਨਹਿਰੀ ਅੱਖਰਾਂ ਵਿੱਚ ਨਾਂ ਲਿਖਿਆ ਜਾਣਾ ਹੈ ਇਸ ਲਈ ਪਾਰਟੀ ਦੇ ਸੀਨੀਅਰ ਆਗੂਆਂ, ਵਰਕਰਾਂ ਅਤੇ ਉਮੀਦਵਾਰ ਵਧਾਈ ਦੇ ਹੱਕਦਾਰ ਹਨ। ਸੀਨੀਅਰ ਲੀਡਰਸ਼ਿਪ ਨੂੰ ਲੱਖ ਲੱਖ ਵਧਾਈ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਰੂਪ ਲਾਲ ਧੀਰ ਦੇ ਗੀਤ ਦੀ ਸ਼ੂਟਿੰਗ ਹੋਈ ਮੁੰਕਮਲ
Next articleਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਨੇ ਅਮਿਤ ਸ਼ਾਹ ਖਿਲਾਫ਼ ਪਾਇਆ ਨਿਖੇਧੀ ਮਤਾ