ਜਲੰਧਰ— ਪੰਜਾਬ ਦੀਆਂ 5 ਨਗਰ ਨਿਗਮਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ‘ਚ ਹੋਈਆਂ ਵੋਟਾਂ ਲਈ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਪੰਜਾਬ ਵਿੱਚ ਨਿਗਮ ਚੋਣਾਂ ਦੇ ਲਾਈਵ ਨਤੀਜੇ
– ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲੁਧਿਆਣਾ ਤੋਂ ਹਾਰ ਗਈ।
ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਚੋਣ ਹਾਰ ਗਏ ਹਨ।
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਪਿਓ-ਧੀ ਦੀ ਜਿੱਤ ਵਾਰਡ 14 ਤੋਂ ਰਾਜ ਕੰਵਲ ਲੱਕੀ ਅਤੇ ਵਾਰਡ 9 ਤੋਂ ਡਾ: ਸ਼ੋਭਿਤ ਕੌਰ ਜੇਤੂ ਰਹੇ ਹਨ।
ਲੁਧਿਆਣਾ: ਵਾਰਡ ਨੰਬਰ 84 ਤੋਂ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਜੇਤੂ ਰਹੇ ਹਨ।
ਜਲੰਧਰ ਵਿੱਚ ਜੇਤੂ ਉਮੀਦਵਾਰਾਂ ਦੀ ਸੂਚੀ
ਵਾਰਡ 24 ਤੋਂ ‘ਆਪ’ ਦੇ ਅਮਿਤ ਢੱਲ ਜੇਤੂ
ਵਾਰਡ 57 ਤੋਂ ‘ਆਪ’ ਦੀ ਕਵਿਤਾ ਸੇਠ ਜੇਤੂ
ਵਾਰਡ 78 ਤੋਂ ‘ਆਪ’ ਦੇ ਦੀਪਕ ਸ਼ਾਰਦਾ ਜੇਤੂ
ਵਾਰਡ 4 ਤੋਂ ‘ਆਪ’ ਦੇ ਜਗੀਰ ਸਿੰਘ ਜੇਤੂ
ਵਾਰਡ 80 ਤੋਂ ‘ਆਪ’ ਦੇ ਅਸ਼ਵਨੀ ਅਗਰਵਾਲ ਜੇਤੂ
ਵਾਰਡ 28 ਤੋਂ ਕਾਂਗਰਸ ਦੇ ਸ਼ੈਰੀ ਚੱਢਾ ਜੇਤੂ
ਵਾਰਡ 55 ਤੋਂ ਭਾਜਪਾ ਦੀ ਤਰਵਿੰਦਰ ਕੌਰ ਸੋਈ ਜੇਤੂ
ਵਾਰਡ 68 ਤੋਂ ‘ਆਪ’ ਦੇ ਅਵਿਨਾਸ਼ ਕੁਮਾਰ ਜੇਤੂ
ਵਾਰਡ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜੇਤੂ
ਵਾਰਡ 10 ਤੋਂ ਬਲਬੀਰ ਸਿੰਘ ਬਿੱਟੂ ਜੇਤੂ
ਵਾਰਡ 25 ਤੋਂ ਕਾਂਗਰਸ ਦੀ ਉਮਾ ਬੇਰੀ ਜੇਤੂ
ਵਾਰਡ 31 ਤੋਂ ‘ਆਪ’ ਦੀ ਅਨੂਪ ਕੌਰ ਜੇਤੂ
ਵਾਰਡ 42 ਤੋਂ ‘ਆਪ’ ਦੀ ਸਿਮ ਰੌਣੀ ਜੇਤੂ
ਵਾਰਡ 65 ਤੋਂ ਕਾਂਗਰਸ ਦੀ ਪਰਵੀਨ ਕੰਗ ਜੇਤੂ
ਵਾਰਡ 5 ਤੋਂ ‘ਆਪ’ ਦੀ ਨਵਦੀਪ ਕੌਰ ਜੇਤੂ
ਵਾਰਡ 21 ਤੋਂ ‘ਆਪ’ ਦੀ ਪਿੰਦਰਜੀਤ ਕੌਰ ਜੇਤੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly